ਸਮੱਗਰੀ 'ਤੇ ਜਾਓ

ਕਲੇਇਨ-ਗੌਰਡਨ ਇਕੁਏਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।

ਕਲੇਇਨ-ਜੌਰਡਨ ਇਕੁਏਸ਼ਨ (ਜੋ ਕਲੇਇਨ-ਫੋਕ-ਜੌਰਡਨ ਇਕੁਏਸ਼ਨ ਜਾਂ ਕਦੇ ਕਦੇ ਕਲੇਇਨ-ਜੌਰਡਨ-ਫੋਕ ਇਕੁਏਸ਼ਨ ਵੀ ਕਹੀ ਜਾਂਦੀ ਹੈ) ਸ਼੍ਰੋਡਿੰਜਰ ਇਕੁਏਸ਼ਨ ਦਾ ਇੱਕ ਸਾਪੇਖਿਕ ਵਰਜ਼ਨ (ਰੂਪ) ਹੈ। ਇਹ ਸਪੇਸ ਅਤੇ ਵਕਤ ਅੰਦਰ ਦੂਜੇ ਕ੍ਰਮ-ਦਰਜੇ (ਔਰਡਰ) ਦੀ ਹੁੰਦੀ ਹੈ ਅਤੇ ਪ੍ਰਗਟਾਮਿਕ ਤੌਰ 'ਤੇ ਲੌਰੰਟਜ਼ ਕੋਵੇਰੀਅੰਟ ਹੁੰਦੀ ਹੈ। ਇਹ ਸਾਪੇਖਿਕ ਐਨਰਜੀ-ਮੋਮੈਂਟਮ ਸਬੰਧ ਦਾ ਇੱਕ ਕੁਆਂਟਾਇਜ਼ਡ ਵਰਜ਼ਨ (ਨਿਰਧਾਰਿਤ ਰੂਪ) ਹੈ। ਇਸਦੇ ਹੱਲਾਂ ਵਿੱਚ ਇੱਕ ਕੁਆਂਟਮ ਸਕੇਲਰ ਜਾਂ ਸੂਡੋਸਕੇਲਰ ਫੀਲਡ ਸ਼ਾਮਿਲ ਹੁੰਦੀ ਹੈ, ਜੋ ਅਜਿਹੀ ਫੀਲਡ ਹੁੰਦੀ ਹੈ ਜਿਸਦਾ ਕੁਆਂਟਾ ਸਪਿੱਨ-ਹੀਣ ਕਣ ਹੁੰਦੇ ਹਨ। ਇਸਦਾ ਸਿਧਾਂਤਿਕ ਸਬੰਧ ਉਹੀ ਹੁੰਦਾ ਹੈ ਜੋ ਡੀਰਾਕ ਇਕੁਏਸ਼ਨ ਦਾ ਹੁੰਦਾ ਹੈ।[1] ਇਲੈਕਟ੍ਰੋਮੈਗਨੈਟਿਕ ਪਰਸਪਰ ਕ੍ਰਿਆਵਾਂ ਦੇ ਸਹਿਯੋਗ ਨਾਲ, ਸਕਲੇਲਰ ਇਲੈਕਟ੍ਰੋਡਾਇਨਾਮਿਕਸ ਦਾ ਟੌਪਿਕ ਰਚਿਆ ਜਾਂਦਾ ਹੈ, ਪਰ ਕਿਉਂਕਿ ਆਮ ਸਪਿੱਨ-ਹੀਣ ਕਣ ਜਿਵੇਂ ਪਾਈ-ਮੀਜ਼ੌਨ ਅਸਥਿਰ ਹੁੰਦੇ ਹਨ ਅਤੇ (ਅਗਿਆਤ ਹੈਮਿਲਟੋਨੀਅਨ ਸਮੇਤ) ਤਾਕਤਵਰ ਪਰਸਪਰ ਕ੍ਰਿਆ ਵੀ ਅਨੁਭਵ ਕਰਦੇ ਹਨ, ਇਸਲਈ ਵਿਵਹਾਰਿਕ ਵਰਤੋਂ ਸੀਮਤ ਹੋ ਜਾਂਦੀ ਹੈ।

ਇਹ ਵੀ ਦੇਖੋ

ਨੋਟਸ

  1. Gross 1993

ਹਵਾਲੇ

  • ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
  • Feshbach, H.; Villars, F. (1958). "Elementary relativistic wave mechanics of spin 0 and spin 1/2 particles". Rev. Mod. Phys. 30 (1). Bibcode:1958RvMP...30...24F. doi:10.1103/RevModPhys.30.24. {{cite journal}}: Invalid |ref=harv (help)
  • ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
  • ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
  • ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
  • ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)

ਬਾਹਰੀ ਲਿੰਕ