User:Sukhgholia/sandbox
Appearance
GHOLIA KALAN ਘੋਲਿਆ ਕਲਾਂ
ਘੋਲਿਆ ਕਲਾਂ, ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ, ਸੂਬਾ ਮਾਲਵਾ, ਦੇਸ਼ ਪੰਜਾਬ, ਗਿੱਲਾ ਨੇ ਘੱਲ ਕਲਾਂ ਤੋਂ ਆਏ ਕੇ ਢਡਿਆਣਾ ਨਾਮ ਦੀ ਢਾਬ ਤੇ ਘੋਲਿਆ ਕਲਾਂ ਪਿੰਡ ਦੀ ਮੋਹੜੀ ਗੱਡੀ ਸੀ, ਜ਼ੋ ਅੱਜ ਕੱਲ੍ਹ ਢਡਿਆਣਾ ਛੱਪੜ ਦੇ ਨਾਂ ਨਾਲ ਜਾਣਿਆ ਜਾਂਦਾ। ਘੋਲਿਆ ਨਾਮ ਇੱਕ ਵਾਗੀ (ਪਸ਼ੂ ਚਾਰਨ ਵਾਲਾ) ਜਿਸ ਦਾ ਨਾਮ ਘੋਲੀ ਸੀ, ਦੇ ਨਾਮ ਤੇ ਰੱਖਿਆ ਗਿਆ ਕਿਉਂਕਿ ਉਸ ਨੇ ਹੀ ਗਿੱਲਾ ਨੂੰ ਇਸ ਢਾਬ ਬਾਰੇ ਦੱਸਿਆ ਸੀ।