ਅਮਜਦ ਇਸਲਾਮ ਅਮਜਦ
ਦਿੱਖ
ਅਮਜਦ ਇਸਲਾਮ ਅਮਜਦ امجد اسلام امجد | |
|---|---|
| ਜਨਮ | 4 ਅਗਸਤ 1944 |
| ਮੌਤ | 10 ਫਰਵਰੀ 2023 (ਉਮਰ 78) |
| ਰਾਸ਼ਟਰੀਅਤਾ | ਪਾਕਿਸਤਾਨੀ |
| ਅਲਮਾ ਮਾਤਰ | ਸਰਕਾਰੀ ਇਸਲਾਮੀਆ ਕਾਲਜ ਸਿਵਲ ਲਾਈਨਜ਼, ਲਾਹੌਰ |
| ਪੇਸ਼ਾ | ਕਵੀ, ਗੀਤਕਾਰ |
| ਲਈ ਪ੍ਰਸਿੱਧ | ਕਵਿਤਾ, ਡਰਾਮਾ ਲੇਖਣ, ਸੰਪਾਦਕੀ ਲੇਖਣ |
| ਜੀਵਨ ਸਾਥੀ | ਫ਼ਿਰਦੌਸ ਅਮਜਦ |
| ਬੱਚੇ | ਅਲੀ ਜੀਸ਼ਾਨ ਅਮਜਦ |
| ਪੁਰਸਕਾਰ | ਪ੍ਰਾਈਡ ਆਫ਼ ਪ੍ਰਫ਼ਾਰਮੈਂਸ, ਸਿਤਾਰਾ-ਏ-ਇਮਤਿਆਜ਼ |
| ਵੈੱਬਸਾਈਟ | www |
ਅਮਜਦ ਇਸਲਾਮ ਅਮਜਦ, ਪ੍ਰਾਈਡ ਆਫ਼ ਪ੍ਰਫ਼ਾਰਮੈਂਸ, ਸਿਤਾਰਾ-ਏ-ਇਮਤਿਆਜ਼ (ਉਰਦੂ: امجد اسلام امجد) (4 ਅਗਸਤ 1944 - 10 ਫਰਵਰੀ 2023) ਪਾਕਿਸਤਾਨ ਤੋਂ ਉਰਦੂ ਕਵੀ, ਡਰਾਮਾਕਾਰ ਅਤੇ ਗੀਤਕਾਰ ਹੈ।[1][1][2][3]ਪ੍ਰਾਈਡ ਆਫ਼ ਪ੍ਰਫ਼ਾਰਮੈਂਸ, ਸਿਤਾਰਾ-ਏ-ਇਮਤਿਆਜ਼ ਸਮੇਤ ਉਸਨੇ ਆਪਣੀ ਲੇਖਣੀ ਲਈ ਅਨੇਕ ਪੁਰਸਕਾਰ ਹਾਸਲ ਕੀਤੇ ਹਨ।[1]
ਜੀਵਨੀ
[ਸੋਧੋ]ਅਮਜਦ ਦਾ ਜਨਮ ਬਰਤਾਨਵੀ ਭਾਰਤ (ਹੁਣ ਪਾਕਿਸਤਾਨ) ਦੇ ਸ਼ਹਿਰ ਲਾਹੌਰ ਵਿੱਚ ਹੋਇਆ ਸੀ,[1] ਉਸ ਦਾ ਪਰਿਵਾਰ ਅਸਲ ਵਿੱਚ ਸਿਆਲਕੋਟ ਨਾਲ ਸਬੰਧਤ ਸੀ।
ਹਵਾਲੇ
[ਸੋਧੋ]- ↑ 1.0 1.1 1.2 1.3 "Candid chat with Amjad Islam Amjad". Pakistan Today.com.pk. 11 August 2011.
{{cite news}}: Cite has empty unknown parameter:|1=(help) - ↑ "ھولینڈ کی خبریں". Daily Dharti.com.
- ↑ "Amjad Islam Amjad". Karachi Literature Festival.Org. Archived from the original on 2012-04-26. Retrieved 2014-02-21.
{{cite web}}: Unknown parameter|dead-url=ignored (|url-status=suggested) (help) Archived 2012-04-26 at the Wayback Machine.