ਸਮੱਗਰੀ 'ਤੇ ਜਾਓ

ਲਕਸ਼ਮਣ ਚੌਕ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਕਸ਼ਮਣ ਚੌਕ ਵਿਧਾਨ ਸਭਾ ਹਲਕਾ
Map
Interactive map of ਲਕਸ਼ਮਣ ਚੌਕ ਵਿਧਾਨ ਸਭਾ ਹਲਕਾ

ਲਕਸ਼ਮਣ ਚੌਕ ਵਿਧਾਨ ਸਭਾ ਹਲਕਾ ਉੱਤਰਾਖੰਡ ਦਾ ਇੱਕ ਵਿਧਾਨ ਸਭਾ ਹਲਕਾ ਸੀ। ਇਹ ਹਲਕਾ ਦੇਹਰਾਦੂਨ ਜ਼ਿਲੇ ਵਿੱਚ ਸਥਿੱਤ ਸੀ। ਇਹ ਹਲਕਾ 2002 ਵਿੱਚ ਉੱਤਰਾਖੰਡ (ਉਸ ਵੇਲੇ ਉੱਤਰਾਂਚਲ) ਦੇ ਉੱਤਰ ਪ੍ਰਦੇਸ਼ ਨਾਲੋਂ ਵੱਖ ਹੋਣ ਸਮੇਂ ਹੋਂਦ ਵਿੱਚ ਆਇਆ। ਇਸਨੂੰ 2008 ਦੇ ਪਰਿਸੀਮਨ ਦੌਰਾਣ ਖਤਮ ਕਰ ਦਿੱਤਾ ਗਿਆ।[1]

ਵਿਧਾਇਕ

[ਸੋਧੋ]

ਇਸ ਹਲਕੇ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2007 ਭਾਰਤੀ ਰਾਸ਼ਟਰੀ ਕਾਂਗਰਸ ਦਿਨੇਸ਼ ਅਗਰਵਾਲ 132573 53.58 3259 [2]
2002 ਭਾਰਤੀ ਰਾਸ਼ਟਰੀ ਕਾਂਗਰਸ ਦਿਨੇਸ਼ ਅਗਰਵਾਲ 96660 43.64 803 [3]
ਸਿਲਿਸਲੇਵਾਰ

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]