ਰਿਫ਼ਾ
ਦਿੱਖ
ਰਿਫ਼ਾ | |
|---|---|
![]() | |
| Interactive map of ਰਿਫ਼ਾ | |
| ਸਮਾਂ ਖੇਤਰ | ਯੂਟੀਸੀ=+3 |
ਰਿਫ਼ਾ (ਅਰਬੀ: الرفاع, ਲਿਪਾਂਤਰਨ: [ਅਰ-ਰਿਫ਼ਾʿ] Error: {{Transliteration}}: unrecognized transliteration standard: din-31635 (help)) ਬਹਿਰੀਨ ਦੀ ਬਾਦਸ਼ਾਹੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[2] ਇਹ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ; ਪੂਰਬੀ ਰਿਫ਼ਾ ਅਤੇ ਪੱਛਮੀ ਰਿਫ਼ਾ। ਮੁੱਖ ਤੌਰ ਉੱਤੇ ਇਹ ਸ਼ਹਿਰ ਕੇਂਦਰੀ ਰਾਜਪਾਲੀ ਵਿੱਚ ਸਥਿੱਤ ਹੈ ਪਰ ਕੁਝ ਛੋਟੇ ਹਿੱਸੇ ਦੱਖਣੀ ਰਾਜਪਾਲੀ ਵਿੱਚ ਹਨ। ਸ਼ਹਿਰ ਦੇ ਜ਼ਿਆਦਾਤਰ ਲੋਕ ਸੁੰਨੀ ਮੁਸਲਮਾਨ ਹਨ।
ਹਵਾਲੇ
[ਸੋਧੋ]ਸ਼੍ਰੇਣੀਆਂ:
- Pages using infobox mapframe without shape links in Wikidata
- Pages using infobox settlement with unknown parameters
- Pages using infobox settlement with missing country
- Articles containing ਅਰਬੀ-language text
- Pages using Lang-xx templates
- Transliteration template errors
- ਬਹਿਰੀਨ ਦੇ ਸ਼ਹਿਰ
- Pages using the Kartographer extension
