ਟਹਿਣਾ
ਦਿੱਖ
ਟਹਿਣਾ ਜ਼ਿਲ੍ਹਾ ਫ਼ਰੀਦਕੋਟ ਦਾ ਇੱਕ ਪਿੰਡ ਹੈ।ਇਹ ਰਾਸ਼ਟਰੀ ਰਾਜ ਮਾਰਗ 54 ਉੱਤੇ ਸਥਿਤ ਹੈ ਇਸ ਪਿੰਡ ਦੀ ਆਬਾਦੀ 2011 ਦੀ ਜਨਗਣਨਾ ਅਨੁਸਾਰ 3631 ਹੈ। ਪਿੰਡ ਵਿੱਚ ਇੱਕ ਹਾਈ ਅਤੇ ਇੱਕ ਪ੍ਰਾਇਮਰੀ ਸਕੂਲ ਹੈ। ਪਿੰਡ ਵਿੱਚ ਡਾਕਘਰ ਵੀ ਸਥਿਤ ਹੈ। ਪਿੰਡ ਵਿੱਚ ਕੁੱਲ 700 ਘਰ ਹਨ। ਮਸ਼ਹੂਰ ਪੰਜਾਬੀ ਗਾਇਕ ਨਿਰਮਲ ਸਿੱਧੂ ਵੀ ਟਹਿਣਾ ਪਿੰਡ ਦਾ ਜੰਮਪਲ ਹੈ।