ਗੱਲ-ਬਾਤ:ਅਫ਼ਗ਼ਾਨਿਸਤਾਨ
ਦਿੱਖ
ਨਾਮ
[ਸੋਧੋ]ਇਨ੍ਹਾਂ 'ਚੋਂ ਕਿਹੜਾ ਨਾਮ ਸਹੀ ਹੈ ਅਫ਼ਗਾਨਿਸਤਾਨ ਜਾਂ ਅਫ਼ਗ਼ਾਨਿਸਤਾਨ ?? --ਸੰਧੂ | kJ (talk) ੨੩:੪੦, ੨੩ ਸਿਤੰਬਰ ੨੦੧੨ (UTC)
- ਮੇਰੇ ਖ਼ਿਆਲ ਵਿਚ ਅਫ਼ਗ਼ਾਨਿਸਤਾਨ ਕਿਉਂਕਿ ਉਰਦੂ ਜਾਂ ਫ਼ਾਰਸੀ ਵਿਚ ਇਸਨੂੰ ਅੱਖਰ "ਗ਼ੈਨ" ਵਰਤਦੇ ਹੋਏ ਲਿਖੀਦਾ ਹੈ ਜੋ ਕਿ ਪੰਜਾਬੀ ਵਿਚ "ਗ਼" ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬੀ ਵਰਨਮਾਲਾ ਵਿਚ ਅਰਬੀ-ਫ਼ਾਰਸੀ ਦੀਆਂ ਇਹਨਾਂ ਅਵਾਜ਼ਾਂ ਵਾਸਤੇ ਹੀ ਬਿੰਦੀ ਵਾਲ਼ੇ ਅੱਖਰ ਸ਼ਾਮਲ ਹਨ। ਅਫ਼ਗਾਨਿਸਤਾਨ ਰੀਡਿਰੈਕਟ ਸਫ਼ਾ ਹੋਣਾ ਚਾਹੀਦੈ। --tari Buttar (talk) ੦੧:੩੬, ੨੪ ਸਿਤੰਬਰ ੨੦੧੨ (UTC)
![]() | ![]() |