ਕਿਸ਼ਨਪੁਰਾ ਕਲਾਂ
ਦਿੱਖ
ਕਿਸ਼ਨਪੁਰਾ ਕਲਾਂ | |
|---|---|
| ਗੁਣਕ: 30°55′56″N 75°20′55″E / 30.932128°N 75.3486915°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਮੋਗਾ |
| ਤਹਿਸੀਲ | ਧਰਮਕੋਟ |
| ਬਲਾਕ | ਧਰਮਕੋਟ |
| ਸਰਕਾਰ | |
| • ਕਿਸਮ | ਪੰਚਾਇਤੀ ਰਾਜ |
| • ਬਾਡੀ | ਗ੍ਰਾਮ ਪੰਚਾਇਤ |
| ਆਬਾਦੀ (2011) | |
• ਕੁੱਲ | 7,557 |
| • ਮਨੁੱਖੀ ਲਿੰਗ ਅਨੁਪਾਤ | 3,974/3,583 ♂/♀ |
| ਭਾਸ਼ਾਵਾਂ | |
| • ਦਫ਼ਤਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (IST) |
| ਪਿੰਨ ਕੋਡ | 142058 |
| ਡਾਕਖਾਨਾ | ਕਿਸ਼ਨਪੁਰਾ ਕਲਾਂ |
| ਵੈੱਬਸਾਈਟ | moga |
ਕਿਸ਼ਨਪੁਰਾ ਕਲਾਂ ਮੋਗਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਜੋ ਕਿ ਧਰਮਕੋਟ ਤਹਿਸੀਲ ਵਿੱਚ ਪੈਂਦਾ ਹੈ। ਇਹ ਪਿੰਡ ਧਰਮਕੋਟ-ਸਿਧਵਾਂ ਬੇਟ ਸੜਕ ਉੱਪਰ ਸਥਿਤ ਹੈ। ਧਰਮਕੋਟ ਤੋਂ ਸੜਕ ਰਸਤੇ ਦੀ ਦੂਰੀ 13 ਕਿਲੋਮੀਟਰ ਹੈ। ਇਹ ਬੇਟ ਇਲਾਕੇ ਦਾ ਮਾਰਕੀਟਿੰਗ ਸੈਂਟਰ ਹੈ।'ਮਾਲਵਾ ਇਤਿਹਾਸ' ਦੇ ਲੇਖਕ ਸੰਤ ਵਿਸਾਖਾ ਸਿੰਘ[1] ਇਸ ਪਿੰਡ ਵਿੱਚ ਰਹਿੰਦੇ ਸਨ। ਇਸ ਪਿੰਡ ਨੇ ਵਿੱਦਿਅਕ ਖੇਤਰ ਵਿੱਚ ਵੀ ਤਰੱਕੀ ਕੀਤੀ ਹੈ। ਇਸ ਦੇ ਇਲਾਵਾ ਪਿੰਡ ਵਿੱਚ ਅਨਾਜ ਮੰਡੀ ਵੀ ਹੈ।
2011 ਦੀ ਮਰਦਮਸੁਮਾਰੀ[2] ਮੁਤਬਿਕ ਪਿੰਡ ਦੀ ਆਬਾਦੀ 7,557[3] ਹੈ।
ਹਵਾਲੇ
[ਸੋਧੋ]- ↑ "ਵਿਸਾਖਾ ਸਿੰਘ, ਸੰਤ - ਪੰਜਾਬੀ ਪੀਡੀਆ". punjabipedia.org. Retrieved 2025-10-28.
- ↑ "ਕਿਸ਼ਨਪੁਰਾ ਕਲਾਂ ਦੀ ਜਨਸੰਖਿਆ".
- ↑ "Kishanpur Kalan Village in Moga, Punjab | villageinfo.in". villageinfo.in. Retrieved 2025-10-28.