ਸਮੱਗਰੀ 'ਤੇ ਜਾਓ

ਕਿਮ ਰਾਬਰਟਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿਮ ਰਾਬਰਟਸ
ਲਿਟਰੇਰੀ ਹਿਲ ਬੁੱਕ ਫੈਸਟ, 2017 ਵਿੱਚ ਪੜ੍ਹਦਿਆਂ ਕਿਮ ਰਾਬਰਟਸ
ਲਿਟਰੇਰੀ ਹਿਲ ਬੁੱਕ ਫੈਸਟ, 2017 ਵਿੱਚ ਪੜ੍ਹਦਿਆਂ ਕਿਮ ਰਾਬਰਟਸ
ਜਨਮ (1961-11-07) ਨਵੰਬਰ 7, 1961 (ਉਮਰ 64)
ਸ਼ਾਰਲਟ, ਉੱਤਰੀ ਕੈਰੋਲੀਨਾ, ਉੱਤਰੀ ਕੈਰੋਲੀਨਾ
ਸੰਯੁਕਤ ਰਾਜ
ਕਿੱਤਾਕਵਿਤਰੀ, ਸੰਪਾਦਕ, ਨਿਬੰਧਕਾਰ
ਰਾਸ਼ਟਰੀਅਤਾਅਮਰੀਕੀ
ਸਿੱਖਿਆਐਮਰਸਨ ਕਾਲਜ;
ਐਰੀਜ਼ੋਨ ਯੂਨੀਵਰਸਿਟੀ

ਕਿਮ ਰਾਬਰਟਸ (ਜਨਮ 7 ਨਵੰਬਰ, 1961) ਇੱਕ ਅਮਰੀਕੀ ਕਵੀ, ਸੰਪਾਦਕ, ਅਤੇ ਸਾਹਿਤਕ ਇਤਿਹਾਸਕਾਰ ਹੈ ਜੋ ਵਾਸ਼ਿੰਗਟਨ, ਡੀ. ਸੀ  ਦੀ ਵਸਨੀਕ ਹੈ।

ਜ਼ਿੰਦਗੀ

[ਸੋਧੋ]

ਰਾਬਰਟਸ ਦਾ ਜਨਮ 7 ਨਵੰਬਰ, 1961 ਨੂੰ, ਸ਼ਾਰਲਟ, ਉੱਤਰੀ ਕੈਰੋਲੀਨਾ ਵਿੱਚ ਹੋਇਆ। ਉਸ ਨੇ ਐਮਰਸਨ ਕਾਲਜ ਤੋਂ ਬੀਐਫਏ ਪ੍ਰਾਪਤ ਕੀਤਾ ਅਤੇ ਐਰੀਜ਼ੋਨਾ ਯੂਨੀਵਰਸਿਟੀ ਤੋਂ ਐਮਐਫਏ ਕੀਤੀ।

ਅਵਾਰਡ

[ਸੋਧੋ]

ਰਾਬਰਟਸ ਨੂੰ ਉਸ ਦੇ ਖਰੜੇ 'ਐਨੀਮਲ ਮੈਗਨੇਟਿਜ਼ਮ' ਲਈ, 2009 ਵਿੱਚ ਪਰਲ ਪੋਇਟਰੀ ਇਨਾਮ ਜਿੱਤਿਆ।[1] 2010 ਵਿਚ, ਉਸ ਨੇ "ਡੀਸੀ ਲਿਟਰੇਰੀ ਕਮਿਊਨਿਟੀ ਵਿੱਚ ਯੋਗਦਾਨ" ਲਈ ਵਾਸ਼ਿੰਗਟਨ ਔਨਲਾਈਨ ਐਵਾਰਡ ਜਿੱਤਿਆ। 2008 ਵਿੱਚ, ਉਸ ਨੂੰ ਰਾਜਧਾਨੀ ਬੁਕਫਸਟ ਤੋਂ ਇੱਕ ਆਜ਼ਾਦ ਵਾਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[2] 

ਪੁਸਤਕ

[ਸੋਧੋ]
ਕਵਿਤਾ
  • The Scientific Method. (WordTech Editions). 2017. ISBN 978-1625492166. Archived from the original on 2021-09-27. Retrieved 2018-07-20.
ਨਾਟਕ
  • ਦ ਡਿਸਟਰੈਸਵੇਅ (2006)
  • ਆਈ'ਵਿਲ ਗਿਵ ਯੂ ਫੋਲੋਰਸ  (2006)
  • ਡੇਵ'ਸ ਬਰਥਡੇ (2001)
  • ਦ ਲੈਂਗੂਏਜ਼ ਆਫ਼ ਲਵ: ਐਨ ਐਕਸਪਲਰੇਸ਼ਨ ਆਫ਼ ਦ ਅਲਫਾਬੈਟ ਇਨ ਟਵੰਟੀ-ਸਿਕਸ ਪਾਰਟਸ (1997)
  • ਅਮਰੀਕਾ (1995)
  • ਸੈਕਸ ਐਂਡ ਡਸਿੰਬਲ ਵੁਮੈਨ ਵਿਦ ਕੈਥੀ ਕੇਲੇਰ (1992)
ਗੈਰ-ਗਲਪ
  • ਲਿੱਪ ਸਮੈਕ: ਏ ਹਿਸਟਰੀ ਆਫ਼ ਸਪੋਕਨ ਵਰਡ ਪੋਇਟਰੀ ਇਨ ਡੀਸੀ  (2010)
ਵਿਸ਼ੇਸ਼ ਪ੍ਰਾਜੈਕਟ

ਹਵਾਲੇ

[ਸੋਧੋ]
  1. http://www.pearlmag.com/contests.html
  2. http://www.sojournals.com/profiles/blogs/630759:BlogPost:41394[permanent dead link]

ਬਾਹਰੀ ਲਿੰਕ

[ਸੋਧੋ]