ਕਨਕਮਰਾਈਜ਼
ਦਿੱਖ
Concamarise | |
|---|---|
| Comune di Concamarise | |
| ਦੇਸ਼ | ਇਟਲੀ |
| ਖੇਤਰ | Veneto |
| ਸੂਬਾ | Province of Verona (VR) |
| Frazioni | Capitello |
| ਖੇਤਰ | |
• ਕੁੱਲ | 7.9 km2 (3.1 sq mi) |
| ਉੱਚਾਈ | 20 m (70 ft) |
| ਆਬਾਦੀ (Dec. 2004) | |
• ਕੁੱਲ | 1,044 |
| • ਘਣਤਾ | 130/km2 (340/sq mi) |
| ਵਸਨੀਕੀ ਨਾਂ | Concamarisini |
| ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
| • ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
| ਪੋਸਟਲ ਕੋਡ | 37050 |
| ਡਾਇਲਿੰਗ ਕੋਡ | 0442 |
ਕਨਕਮਰਾਈਜ਼ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਪ੍ਰਾਂਤ ਦਾ ਇੱਕ ਕਮਿਉਨ ਹੈ (ਮਿਉਂਸਿਪਲ), ਜੋ ਕਿ ਵੈਨਿਸ ਦੇ ਦੱਖਣ-ਪੱਛਮ ਵਿੱਚ ਲਗਭਗ 100 ਕਿਲੋਮੀਟਰ (62 ਮੀਲ) ਅਤੇ ਵੇਰੋਨਾ ਤੋਂ ਲਗਭਗ 30 ਕਿਲੋਮੀਟਰ (19 ਮੀਲ) ਦੱਖਣ-ਪੂਰਬ ਵਿੱਚ ਸਥਿਤ ਹੈ। 31 ਦਸੰਬਰ 2004 ਤੱਕ, ਇਸਦੀ ਅਬਾਦੀ 1,044 ਅਤੇ ਖੇਤਰਫ਼ਲ 7.9 ਵਰਗ ਕਿਲੋਮੀਟਰ (3.1 ਵਰਗ ਮੀਲ) ਸੀ।[1]
ਕਨਕਮਰਾਈਜ਼ ਦੀ ਨਗਰ ਪਾਲਿਕਾ ਵਿੱਚ ਫਰੇਜ਼ਿਓਨ (ਉਪ-ਵੰਡ) ਕੈਪੀਟੈਲੋ ਸ਼ਾਮਿਲ ਹੈ।
ਕਨਕਮਰਾਈਜ਼ ਨਾਲ ਹੇਠ ਲਿਖੀਆਂ ਨਗਰ ਪਾਲਿਕਾਵਾਂ ਲਗਦੀਆਂ ਹਨ: ਬੋਵੋਲੋਨ, ਸੇਰੇਆ, ਸੈਲਿਜ਼ੋਲ ਅਤੇ ਸੰਗੁਇਨੇਤੋ ਆਦਿ।
ਜਨਸੰਖਿਆ ਵਿਕਾਸ
[ਸੋਧੋ]
ਹਵਾਲੇ
[ਸੋਧੋ]ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Pages using gadget WikiMiniAtlas
- Pages using the EasyTimeline extension
- Pages using infobox settlement with bad settlement type
- Articles containing Italian-language text
- Italian commune articles using deprecated parameters
- ਵੈਨੇਤੋ ਦੇ ਸ਼ਹਿਰ ਅਤੇ ਕਸਬੇ
- ਵੇਰੋਨਾ
- ਵੇਰੋਨਾ ਪ੍ਰਾਂਤ ਦੇ ਕਮਿਉਨ