ਕਜ਼ਾਖ਼ਸਤਾਨੀ ਤੇਂਗੇ
ਦਿੱਖ
(ਕਜ਼ਾਖ਼ਸਤਾਨੀ ਤਿਙੇ ਤੋਂ ਮੋੜਿਆ ਗਿਆ)
| Қазақ теңгесі (ਕਜ਼ਾਖ਼) Казахский тенге (ਰੂਸੀ) | |||||
|---|---|---|---|---|---|
| |||||
| ISO 4217 | |||||
| ਕੋਡ | KZT (numeric: 398) | ||||
| ਉਪ ਯੂਨਿਟ | 0.01 | ||||
| Unit | |||||
| ਬਹੁਵਚਨ | The language(s) of this currency do(es) not have a morphological plural distinction. | ||||
| ਨਿਸ਼ਾਨ | |||||
| Denominations | |||||
| ਉਪਯੂਨਿਟ | |||||
| 1/100 | tïın (тиын) | ||||
| ਬੈਂਕਨੋਟ | 200, 500, 1,000, 2,000, 5,000, 10,000 ਤੇਂਗੇ | ||||
| Coins | |||||
| Freq. used | 1, 2, 5, 10, 20, 50, 100 ਤੇਂਗੇ | ||||
| Demographics | |||||
| ਵਰਤੋਂਕਾਰ | ਫਰਮਾ:Country data ਕਜ਼ਾਖ਼ਸਤਾਨ | ||||
| Issuance | |||||
| ਕੇਂਦਰੀ ਬੈਂਕ | ਕਜ਼ਾਖ਼ਸਤਾਨ ਰਾਸ਼ਟਰੀ ਬੈਂਕ | ||||
| ਵੈੱਬਸਾਈਟ | www.nationalbank.kz | ||||
| Valuation | |||||
| Inflation | 5.95% ਸਲਾਨਾ (1 ਫ਼ਰਵਰੀ 2012 ਤੱਕ) | ||||
| ਸਰੋਤ | Basic Macroeconomic Indicators on the homepage | ||||
ਤੇਂਗੇ (ਕਜ਼ਾਖ਼: [теңге, teñge] Error: {{Lang}}: text has italic markup (help)) ਕਜ਼ਾਖ਼ਸਤਾਨ ਦੀ ਮੁਦਰਾ ਹੈ। ਇਸ ਨੂੰ 100 ਤੀਨਾਂ (тиын, ਲਿਪਾਂਤਰਨ ਤੀਨ) ਵਿੱਚ ਵੰਡਿਆ ਹੋਇਆ ਹੈ। ਇਸ ਨੂੰ ਸੋਵੀਅਤ ਰੂਬਲ ਦੀ ਥਾਂ 15 ਨਵੰਬਰ 1993 ਨੂੰ 1 ਤੇਂਗੇ = 500 ਰੂਬਕ ਦੀ ਦਰ ਉੱਤੇ ਜਾਰੀ ਕੀਤਾ ਗਿਆ ਸੀ। ਇਸਦਾ ISO-4217 ਕੋਡ KZT ਹੈ।