ਐਲਨ ਵਿਲਸਨ ਵਾਟਸ
ਦਿੱਖ

ਐਲਨ ਵਾਟਸ | |
|---|---|
| ਜਨਮ | ਐਲਨ ਵਿਲਸਨ ਵਾਟਸ 6 ਜਨਵਰੀ 1915 |
| ਮੌਤ | 16 ਨਵੰਬਰ 1973 (ਉਮਰ 58) Mt. Tamalpais, California, United States |
| ਰਾਸ਼ਟਰੀਅਤਾ | ਬਰਤਾਨਵੀ ਅਤੇ ਅਮਰੀਕਨ[1][2] |
| ਕਾਲ | ਸਮਕਾਲੀ ਫ਼ਲਸਫ਼ਾ |
| ਖੇਤਰ | ਪੂਰਬੀ ਫ਼ਲਸਫ਼ਾ |
| ਸਕੂਲ | |
ਮੁੱਖ ਰੁਚੀਆਂ |
|
ਪ੍ਰਭਾਵਿਤ ਹੋਣ ਵਾਲੇ | |
ਐਲਨ ਵਿਲਸਨ ਵਾਟਸ (6 ਜਨਵਰੀ 1915 – 16 ਨਵੰਬਰ 1973) ਬਰਤਾਨੀਆ ਵਿੱਚ ਜਨ ਦਾਰਸ਼ਨਿਕ, ਲੇਖਕ, ਅਤੇ ਸਪੀਕਰ ਸੀ। ਉਹ ਪੱਛਮੀ ਪਾਠਕਾਂ/ਦਰਸ਼ਕਾਂ ਲਈ ਇੱਕ ਇੱਕ ਦੁਭਾਸ਼ੀਏ ਅਤੇ ਪੂਰਬੀ ਫ਼ਲਸਫ਼ੇ ਦੇ ਪ੍ਰਚਾਰਕ ਦੇ ਤੌਰ 'ਤੇ ਵਧੇਰੇ ਜਾਣਿਆ ਜਾਂਦਾ ਹੈ।[3] ਉਸ ਦਾ ਜਨਮ ਚਿਜਲਹਸਤ ਵਿੱਚ ਹੋਇਆ ਸੀ, 1938 ਚ ਸਟੇਟਸ ਚਲਿਆ ਗਿਆ ਅਤੇ ਨਿਊਯਾਰਕ ਵਿੱਚ ਜ਼ੇੱਨ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਕੈਰੀਅਰ ਦੀ ਭਾਲ ਵਿੱਚ, ਉਸ ਨੇ ਸੀਬਰੀ-ਪੱਛਮੀ ਥੀਓਲਾਜੀਕਲ ਸੈਮੀਨਰੀ ਵਿੱਚ ਦਾਖਲਾ ਲੈ ਲਿਆ ਅਤੇ ਉਸ ਨੇ ਧਰਮ-ਸ਼ਾਸਤਰ ਦੀ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।