ਇਟਾਵਾ
ਦਿੱਖ
ਇਟਾਵਾ
Ishtikapuri | |
|---|---|
ਸ਼ਹਿਰ | |
| ਦੇਸ਼ | |
| ਰਾਜ | ਉੱਤਰ ਪ੍ਰਦੇਸ਼ |
| ਜ਼ਿਲ੍ਹਾ | ਇਟਾਵਾ |
| ਉੱਚਾਈ | 197 m (646 ft) |
| ਆਬਾਦੀ (2011) | |
• ਕੁੱਲ | 15,81,810 |
| • ਘਣਤਾ | 684/km2 (1,770/sq mi) |
| ਭਾਸ਼ਾਵਾਂ | |
| • ਅਧਿਕਾਰਿਤ | ਹਿੰਦੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| PIN | 206001 |
| Telephone code | 05688 |
| ਵਾਹਨ ਰਜਿਸਟ੍ਰੇਸ਼ਨ | UP75 |
| ਵੈੱਬਸਾਈਟ | www |
ਇਟਾਵਾ ਭਾਰਤ ਦੇ ਉੱਤਰ ਪ੍ਰਦੇਸ਼ ਦਾ ਇੱਕ ਸ਼ਹਿਰ ਅਤੇ ਇਹ ਯਮੁਨਾ ਨਦੀ ਉੱਤੇ ਸਥਿਤ ਹੈ। ਇਹ ਦਿੱਲੀ-ਕਲਕੱਤਾ ਰਾਸ਼ਟਰੀ ਰਾਜ ਮਾਰਗ 2 ਉੱਤੇ ਸਥਿਤ ਹੈ। ਇਟਾਵਾ ਆਗਰਾ ਦੇ ਦੱਖਣ-ਪੂਰਬ ਵਿੱਚ ਜਮੁਨਾ (ਜਮਨਾ)ਨਦੀ ਦੇ ਤਟ ਉੱਤੇ ਸਥਿਤ ਹੈ। ਇਸ ਸ਼ਹਿਰ ਵਿੱਚ ਕਈ ਖੰਡ ਹਨ। ਜਿਹਨਾਂ ਵਿਚੋਂ ਇੱਕ ਪੁਰਾਣੇ ਸ਼ਹਿਰ (ਦੱਖਣ) ਨੂੰ ਸ਼ਹਿਰ (ਉੱਤਰ) ਤੋਂ ਵੱਖ ਕਰਦਾ ਹੈ। ਪੁੱਲ ਅਤੇ ਤਟਬੰਧ, ਦੋਨਾਂ ਹਿੱਸਿਆਂ ਨੂੰ ਜੋਡ਼ਦੇ ਹਨ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |