ਸਮੱਗਰੀ 'ਤੇ ਜਾਓ

ਅਰਚਨਾ ਸ਼ਰਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਅਰਚਨਾ ਸ਼ਰਮਾ
ਜਨਮ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ2019–ਮੌਜੂਦਾ

ਅਰਚਨਾ ਸ਼ਰਮਾ ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ।[1] ਇਸ ਨੇ ਕੋਲਿਵੁਡ, ਟੋਲਿਵੁਡ ਅਤੇ ਬਾਲੀਵੁਡ ਫਿਲਮਾਂ ਵਿੱਚ ਕੰਮ ਕੀਤਾ ਹੈ।[2][3]

ਸ਼ੁਰੂਆਤੀ ਜੀਵਨ ਅਤੇ ਸਿੱਖਿਆ

[ਸੋਧੋ]

ਇਸ ਦਾ ਜਨਮ ਚੇੱਨਈ, ਤਮਿਲਨਾਡੂ ਵਿੱਚ ਹੋਇਆ ਅਤੇ ਵਰਤਮਾਨ ਵਿੱਚ ਇਹ ਮੁੰਬਈ ਵਿੱਚ ਰਹਿੰਦੀ ਹੈ ਤੇ ਆਪਣਾ ਅਦਾਕਾਰੀ ਕਰੀਅਰ ਜਾਰੀ ਰੱਖ ਰਹੀ ਹੈ।[4]

ਇਸ ਨੇ ਅੰਨਾ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿੱਚ ਗ੍ਰੈਜੁਏਸ਼ਨ ਅਤੇ ਮੈਸੂਰ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਪੋਸਟ-ਗ੍ਰੈਜੁਏਸ਼ਨ ਕੀਤੀ।

ਕਰੀਅਰ

[ਸੋਧੋ]

ਅਨੁਪਮ ਖੇਰ ਇੰਸਟੀਚਿਊਟ (ਮੁੰਬਈ) ਤੋਂ ਐਕਟਿੰਗ ਡਿਪਲੋਮਾ ਕਰਨ ਤੋਂ ਬਾਅਦ, ਇਸ ਨੇ ਦੱਖਣੀ ਭਾਰਤੀ ਸਿਨੇਮਾ ਵਿੱਚ ਪੰਜਾਹ ਤੋਂ ਵੱਧ ਟੀਵੀ ਵਿਗਿਆਪਨਾਂ ਵਿੱਚ ਕੰਮ ਕੀਤਾ।[5]

ਇਸ ਨੂੰ ਡਾਇਰੈਕਟਰ ਐਸ. ਏ. ਚੰਦਰਸ਼ੇਖਰ ਨੇ ਫਿਲਮ Veluthu Kattu ਵਿੱਚ ਮੌਕਾ ਦਿੱਤਾ।[6]

ਇਹ ਸੋਨੀ ਲਿਵ ਦੀ ਵੈੱਬ ਸੀਰੀਜ਼ Kathmandu Connection ਦੇ ਦੋਵੇਂ ਸੀਜ਼ਨਾਂ ਵਿੱਚ ਵੀ ਦੇਖੀ ਗਈ ਹੈ।[7]

ਫਿਲਮੋਗ੍ਰਾਫੀ

[ਸੋਧੋ]
ਅਰਚਨਾ ਸ਼ਰਮਾ ਦੀਆਂ ਫਿਲਮਾਂ ਦੀ ਸੂਚੀ
ਸਾਲ ਟਾਈਟਲ ਭੂਮਿਕਾ ਭਾਸ਼ਾ
2009 Thozhi ਸਾਰਨਿਆ ਤਮਿਲ
2010 Puzhal ਰੀਤਾ ਤਮਿਲ
Veluthu Kattu ਜਨਨੀ ਤਮਿਲ
2012 Friends Book ਨਿਥਿਆ ਤੇਲਗੂ
2019 The Accidental Prime Minister ਚਿਕੀ ਸਰਕਾਰ ਹਿੰਦੀ[8]

ਵੈੱਬ ਸੀਰੀਜ਼

ਸਾਲ ਟਾਈਟਲ ਭੂਮਿਕਾ ਹਵਾਲਾ
2021 Kathmandu Connection ਸੁਸ਼ਮੀਤਾ ਕੌਸ਼ਿਕ [9]

ਹਵਾਲੇ

[ਸੋਧੋ]
  1. "Archana Sharma Biography | Archana Sharma Boyfriend, Husband, Family & Net Worth - FilmiBeat". www.filmibeat.com (in ਅੰਗਰੇਜ਼ੀ). Retrieved 18 ਅਕਤੂਬਰ 2025.
  2. "Cinema Plus / Columns : Bihar beauty". The Hindu. 22 ਮਈ 2009. Archived from the original on 25 ਮਈ 2009. Retrieved 8 ਸਤੰਬਰ 2013.
  3. Staff, Scroll (13 ਜਨਵਰੀ 2019). "Here is the list of every politician and official who appears in 'The Accidental Prime Minister'". Scroll.in (in ਅੰਗਰੇਜ਼ੀ). Retrieved 18 ਅਕਤੂਬਰ 2025.
  4. "Ayshickka Sharma | Actress Ayshickka Sharma | RP Patnaik Facebook | Sarathkumar - Interviews". CineGoer.com. 25 ਦਸੰਬਰ 2011. Archived from the original on 8 ਸਤੰਬਰ 2013. Retrieved 8 ਸਤੰਬਰ 2013.
  5. "Ayshickka Sharma Interview". Business of Tollywood. 22 ਅਕਤੂਬਰ 2011. Archived from the original on 1 ਦਸੰਬਰ 2013. Retrieved 8 ਸਤੰਬਰ 2013.
  6. "New songs, new faces". The Hindu. 6 ਜੂਨ 2010. Retrieved 8 ਸਤੰਬਰ 2013.
  7. "Kathmandu Connection". kinobaza.com.ua (in ਯੂਕਰੇਨੀਆਈ). Retrieved 18 ਅਕਤੂਬਰ 2025.
  8. Staff, Scroll (13 ਜਨਵਰੀ 2019). "Here is the list of every politician and official who appears in 'The Accidental Prime Minister'". Scroll.in (in ਅੰਗਰੇਜ਼ੀ). Retrieved 18 ਅਕਤੂਬਰ 2025.
  9. "Kathmandu Connection". kinobaza.com.ua (in ਯੂਕਰੇਨੀਆਈ). Retrieved 18 ਅਕਤੂਬਰ 2025.

ਬਾਹਰੀ ਕੜੀਆਂ

[ਸੋਧੋ]


ਹਵਾਲੇ

[ਸੋਧੋ]