ਸਮੱਗਰੀ 'ਤੇ ਜਾਓ

ਐਲਨ ਵਿਲਸਨ ਵਾਟਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਐਲਨ ਵਾਟਸ
ਜਨਮ
ਐਲਨ ਵਿਲਸਨ ਵਾਟਸ

(1915-01-06)6 ਜਨਵਰੀ 1915
[[ਚਿਜਲਹਸਤ ]], ਕੇਂਟ, ਇੰਗਲੈਂਡ
ਮੌਤ16 ਨਵੰਬਰ 1973(1973-11-16) (ਉਮਰ 58)
Mt. Tamalpais, California, United States
ਰਾਸ਼ਟਰੀਅਤਾਬਰਤਾਨਵੀ ਅਤੇ ਅਮਰੀਕਨ[1][2]
ਕਾਲਸਮਕਾਲੀ ਫ਼ਲਸਫ਼ਾ
ਖੇਤਰਪੂਰਬੀ ਫ਼ਲਸਫ਼ਾ
ਸਕੂਲ
ਮੁੱਖ ਰੁਚੀਆਂ
ਪ੍ਰਭਾਵਿਤ ਹੋਣ ਵਾਲੇ

ਐਲਨ ਵਿਲਸਨ ਵਾਟਸ (6 ਜਨਵਰੀ 1915 – 16 ਨਵੰਬਰ 1973) ਬਰਤਾਨੀਆ ਵਿੱਚ ਜਨ ਦਾਰਸ਼ਨਿਕ, ਲੇਖਕ, ਅਤੇ ਸਪੀਕਰ ਸੀ। ਉਹ ਪੱਛਮੀ ਪਾਠਕਾਂ/ਦਰਸ਼ਕਾਂ ਲਈ ਇੱਕ ਇੱਕ ਦੁਭਾਸ਼ੀਏ ਅਤੇ ਪੂਰਬੀ ਫ਼ਲਸਫ਼ੇ ਦੇ ਪ੍ਰਚਾਰਕ ਦੇ ਤੌਰ 'ਤੇ ਵਧੇਰੇ ਜਾਣਿਆ ਜਾਂਦਾ ਹੈ।[3] ਉਸ ਦਾ ਜਨਮ ਚਿਜਲਹਸਤ ਵਿੱਚ ਹੋਇਆ ਸੀ, 1938 ਚ ਸਟੇਟਸ ਚਲਿਆ ਗਿਆ ਅਤੇ ਨਿਊਯਾਰਕ ਵਿੱਚ ਜ਼ੇੱਨ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਕੈਰੀਅਰ ਦੀ ਭਾਲ ਵਿੱਚ, ਉਸ ਨੇ ਸੀਬਰੀ-ਪੱਛਮੀ ਥੀਓਲਾਜੀਕਲ ਸੈਮੀਨਰੀ ਵਿੱਚ ਦਾਖਲਾ ਲੈ ਲਿਆ ਅਤੇ ਉਸ ਨੇ ਧਰਮ-ਸ਼ਾਸਤਰ ਦੀ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।

ਹਵਾਲੇ