ਸਮੱਗਰੀ 'ਤੇ ਜਾਓ

ਡੋਪਾਮੀਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਡੋਪਾਮਾਈਨ ਤੋਂ ਮੋੜਿਆ ਗਿਆ)

ਡੋਪਾਮਾਇਨ  ਕੇਟਕੋਲਾਮਾਈਨ ਅਤੇ ਫੈਨੇਥਾਈਲਾਮਾਈਨ ਪਰਿਵਾਰ ਦਾ ਕਾਰਬਨਿਕ ਰਸਾਇਣ ਹੈ ਜੋ ਮਨੁੱਖੀ ਸਰੀਰ ਅਤੇ ਦਿਮਾਗ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਇਹ ਇੱਕ ਨਿਊਰੋਟ੍ਰਾਂਸਮੀਟਰ ਹੈ ਜੋ ਦਿਮਾਗ ਨੂੰ ਕਈ ਚੰਗੀਆਂ ਚੀਜ਼ਾਂ ਕਰਨ ਲਈ ਪ੍ਰੇਰਿਤ ਕਰਦਾ ਹੈ। ਜਦੋਂ ਦਿਮਾਗ ਵਿਚ ਵੱਡੀ ਮਾਤਰਾ ਵਿਚ ਡੋਪਾਮਾਈਨ ਕੈਮੀਕਲ ਜਾਰੀ ਹੁੰਦਾ ਹੈ, ਤਾਂ ਮਨ ਵਿਚ ਉਤਸਾਹ, ਸੁਹਾਵਣੀਆਂ ਯਾਦਾਂ, ਖੁਸ਼ੀਆਂ ਅਤੇ ਆਰਾਮ ਵਰਗੀਆਂ ਚੰਗੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ । , ਜੋ ਸਾਡੇ ਦਿਮਾਗ ਵਿੱਚ ਇੱਕ ਰਸਾਇਣਕ ਦੂਤ ਵਜੋਂ ਕੰਮ ਕਰਦਾ ਹੈ। ਇਸਨੂੰ ਅਕਸਰ "ਖੁਸ਼ੀ ਦਾ ਹਾਰਮੋਨ" ਵੀ ਕਿਹਾ ਜਾਂਦਾ ਹੈ

ਪੌਦੇ

[ਸੋਧੋ]
Photo of a bunch of bananas.
ਡੋਪਾਮਾਈਨ ਛਿਲਕੇਦਾਰ ਫਲਾਂ ਜਿਵੇਂ ਕੇਲੇ ਆਦਿ ਨੂੰ ਖਾਣ ਨਾਲ ਮਿਲਦਾ ਹੈ।

ਹਵਾਲੇ

[ਸੋਧੋ]