ਸਮੱਗਰੀ 'ਤੇ ਜਾਓ

ਹਿਸਾਬਦਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਹਿਸਾਬਦਾਨ
Occupation
ਕਿੱਤਾ ਕਿਸਮ
ਵਿੱਦਿਅਕ
ਵਰਣਨ
ਕੁਸ਼ਲਤਾਹਿਸਾਬ, ਵਿਹਾਰਕ ਮੁਹਾਰਤ, ਲਿਖਾਈ ਅਤੇ ਅਲੋਚਨਾਮਈ ਖ਼ਿਆਲ ਦੀਆਂ ਮੁਹਾਰਤਾਂ
Education required
ਡਾਕਟਰੇਟ ਡਿਗਰੀ, ਕਈ ਵਾਰ ਮਾਸਟਰ ਡਿਗਰੀ
ਸੰਬੰਧਿਤ ਕੰਮ
ਅੰਕੜਾ ਵਿਗਿਆਨੀ, ਬੀਮਾ ਮਾਹਰ

ਹਿਸਾਬਦਾਨ ਉਹ ਸ਼ਖ਼ਸ ਹੁੰਦਾ ਹੈ ਜਿਸ ਨੂੰ ਹਿਸਾਬ ਦਾ ਵਸੀਅ ਗਿਆਨ ਹੋਵੇ ਅਤੇ ਉਹ ਇਸ ਦਾ ਇਸਤੇਮਾਲ ਕਰ ਕੇ ਹਿਸਾਬ ਦੇ ਮਸਲੇ ਹੱਲ ਕਰਦਾ ਹੈ। ਜੋ ਹਿਸਾਬਦਾਨ ਖ਼ਾਲਸ ਹਿਸਾਬ (pure mathematics) ਤੋਂ ਬਾਹਰ ਦੇ ਮਸਲੇ ਹੱਲ ਕਰਦਾ ਹੈ ਉਸਨੂੰ ਵਿਹਾਰਕ ਹਿਸਾਬਦਾਨ (applied mathematician) ਕਹਿੰਦੇ ਹਨ। ਵਿਹਾਰਕ ਹਿਸਾਬਦਾਨ ਉਹ ਹੁੰਦੇ ਹਨ ਜੋ ਆਪਣੇ ਗਿਆਨ ਨੂੰ ਹਿਸਾਬ ਅਤੇ ਸਾਇੰਸ ਨਾਲ ਸਬੰਧਤ ਖੇਤਰਾਂ ਦੇ ਮਸਲੇ ਹੱਲ ਕਰਨ ਲਈ ਇਸਤੇਮਾਲ ਕਰਦੇ ਹਨ।