ਸਮੱਗਰੀ 'ਤੇ ਜਾਓ

ਥਾਮਸ ਕਾਰਲਾਈਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਥਾਮਸ ਕਾਰਲਾਈਲ
Photo by Elliott & Fry circa 1860s
Photo by Elliott & Fry circa 1860s
ਜਨਮ4 ਦਸੰਬਰ1795
ਸਕਾਟਲੈਂਡ1
ਮੌਤ5 ਫਰਵਰੀ 1881
ਲੰਦਨ, ਇੰਗਲੈਂਡ
ਕਿੱਤਾਨਿਬੰਧਕਾਰ, ਵਿਅੰਗਕਾਰ, ਇਤਹਾਸਕਾਰ
ਸਾਹਿਤਕ ਲਹਿਰਵਿਕਟੋਰੀਅਨ ਸਾਹਿਤ, ਰੋਮਾਂਸਵਾਦ

ਥਾਮਸ ਕਾਰਲਾਈਲ (4 ਦਸੰਬਰ1795 – 5 ਫਰਵਰੀ 1881) ਵਿਕਟੋਰੀਅਨ ਜੁੱਗ ਦੇ ਸਕਾਟਿਸ਼ ਦਾਰਸ਼ਨਿਕ, ਵਿਅੰਗ ਲੇਖਕ, ਨਿਬੰਧਕਾਰ, ਇਤਹਾਸਕਾਰ ਅਤੇ ਅਧਿਆਪਕ ਸਨ।[1] ਉਹ ਅਰਥ-ਸਾਸ਼ਤਰ ਨੂੰ ਇੱਕ "ਨਿਰਾਸ਼ਾਜਨਕ ਵਿਗਿਆਨ" ਕਹਿੰਦਾ ਸੀ। ਉਹਨਾਂ ਨੇ ਐਡਿਨਬਰਗ ਐਨਸਾਈਕਲੋਪੀਡੀਆ ਲਈ ਲੇਖ ਲਿਖੇ, ਅਤੇ ਵਿਵਾਦੀ ਸਮਾਜਿਕ ਟਿੱਪਣੀਕਾਰ ਬਣ ਗਏ।[1]

ਹਵਾਲੇ

  1. 1.0 1.1 "Thomas Carlyle" (bio), Dumfries-and-Galloway, 2008, webpage: dumfries-and-galloway.co.uk-carlyle.