ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਜ਼ਿਲ੍ਹਾ ਰੂਪਨਗਰ ਦਾ ਹਲਕਾ ਨੰ: 51 ਹੈ। ਇਹ ਰਾਖਵਾ ਹਲਕਾ ਹੈ। ਇਸ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਨੇ ਲਗਾਤਾਰ ਤੀਜੀ ਵਾਰ ਚੋਣ ਜਿੱਤੀ ਹੈ।[1]
ਵਿਧਾਇਕ ਸੂਚੀ
| ਸਾਲ
|
ਮੈਂਬਰ
|
ਤਸਵੀਰ
|
ਪਾਰਟੀ
|
| 2017
|
ਚਰਨਜੀਤ ਸਿੰਘ ਚੰਨੀ
|
|
|
ਭਾਰਤੀ ਰਾਸ਼ਟਰੀ ਕਾਂਗਰਸ
|
| 2012
|
ਚਰਨਜੀਤ ਸਿੰਘ ਚੰਨੀ
|
|
|
ਭਾਰਤੀ ਰਾਸ਼ਟਰੀ ਕਾਂਗਰਸ
|
| 2007
|
ਚਰਨਜੀਤ ਸਿੰਘ ਚੰਨੀ
|
|
|
ਆਜਾਦ
|
| 2002
|
ਸਤਵੰਤ ਕੌਰ
|
|
|
ਸ਼੍ਰੋਮਣੀ ਅਕਾਲੀ ਦਲ
|
| 1997
|
ਸਤਵੰਤ ਕੌਰ
|
|
|
ਸ਼੍ਰੋਮਣੀ ਅਕਾਲੀ ਦਲ
|
| 1992
|
ਸ਼ਮਸ਼ੇਰ ਸਿੰਘ
|
|
|
ਭਾਰਤੀ ਰਾਸ਼ਟਰੀ ਕਾਂਗਰਸ
|
| 1985
|
ਸ਼ਮਸ਼ੇਰ ਸਿੰਘ
|
|
|
ਭਾਰਤੀ ਰਾਸ਼ਟਰੀ ਕਾਂਗਰਸ
|
| 1980
|
ਸਤਵੰਤ ਕੌਰ
|
|
|
ਸ਼੍ਰੋਮਣੀ ਅਕਾਲੀ ਦਲ
|
| 1977
|
ਸਤਵੰਤ ਕੌਰ
|
|
|
ਸ਼੍ਰੋਮਣੀ ਅਕਾਲੀ ਦਲ
|
ਉਮੀਦਵਾਰ ਨਤੀਜਾ
| ਸਾਲ |
ਹਲਕਾ ਨੰ: |
ਜੇਤੂ ਉਮੀਦਵਾਰ ਦਾ ਨਾਮ |
ਪਾਰਟੀ |
ਵੋਟਾਂ |
ਹਾਰੇ ਉਮੀਦਵਾਰ ਦਾ ਨਾਮ |
ਪਾਰਟੀ |
ਵੋਟਾਂ
|
| 2017 |
51 |
ਚਰਨਜੀਤ ਸਿੰਘ ਚੰਨੀ |
ਕਾਂਗਰਸ |
61060 |
ਚਰਨਜੀਤ ਸਿੰਘ |
ਆਪ |
48752
|
| 2012 |
51 |
ਚਰਨਜੀਤ ਸਿੰਘ ਚੰਨੀ |
ਕਾਂਗਰਸ |
54640 |
ਜਗਮੀਤ ਕੌਰ |
ਸ਼.ਅ.ਦ. |
50981
|
| 2007 |
66 |
ਚਰਨਜੀਤ ਸਿੰਘ ਚੰਨੀ |
ਅਜ਼ਾਦ |
37946 |
ਸਤਵੰਤ ਕੌਰ |
ਸ਼.ਅ.ਦ. |
36188
|
| 2002 |
67 |
ਸਤਵੰਤ ਕੌਰ |
ਸ਼.ਅ.ਦ. |
33511 |
ਭਾਗ ਸਿੰਘ |
ਕਾਂਗਰਸ |
24413
|
| 1997 |
67 |
ਸਤਵੰਤ ਸਿੰਘ |
ਸ਼.ਅ.ਦ. |
40349 |
ਭਾਗ ਸਿੰਘ |
ਸ਼.ਅ.ਦ. (ਮਾਨ) |
14205
|
| 1992 |
67 |
ਸ਼ਮਸ਼ੇਰ ਸਿੰਘ |
ਕਾਂਗਰਸ |
3641 |
ਗੁਰਮੁੱਖ ਸਿੰਘ |
ਬਸਪਾ |
2706
|
| 1985 |
67 |
ਭਾਗ ਸਿੰਘ |
ਕਾਂਗਰਸ |
19928 |
ਬਿਮਲ ਕੌਰ |
ਅਜ਼ਾਦ |
18134
|
| 1980 |
67 |
ਸਤਵੰਤ ਕੌਰ |
ਸ਼.ਅ.ਦ. |
23352 |
ਕਰਨੈਲ ਸਿੰਘ |
ਕਾਂਗਰਸ |
18277
|
| 1977 |
67 |
ਸਤਵੰਤ ਕੌਰ |
ਸ਼.ਅ.ਦ. |
29223 |
ਪ੍ਰਿਥਵੀ ਸਿੰਘ ਅਜ਼ਾਦ |
ਕਾਂਗਰਸ |
17463
|
ਚੋਣ ਨਤੀਜਾ
2017
ਹਵਾਲੇ
ਫਰਮਾ:ਭਾਰਤ ਦੀਆਂ ਆਮ ਚੋਣਾਂ