ਸਮੱਗਰੀ 'ਤੇ ਜਾਓ

ਕਾਂਝਲੀ ਜਲਗਾਹ

ਗੁਣਕ: 31°25′N 75°22′E / 31.42°N 75.37°E / 31.42; 75.37
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਕਾਂਝਲੀ ਜਲਗਾਹ ਜਾਂ ਕਾਂਝਲੀ ਝੀਲ
ਸਥਿਤੀਪੰਜਾਬ
ਗੁਣਕ31°25′N 75°22′E / 31.42°N 75.37°E / 31.42; 75.37
Typeਤਾਜਾ ਪਾਣੀ
Primary inflowsਕਾਲੀ ਵੇਈਂ
Basin countriesਭਾਰਤ
Surface area490 ਹੈਕ.
ਔਸਤ ਡੂੰਘਾਈ3.05 m (10 ਫੁੱਟ )
ਵੱਧ ਤੋਂ ਵੱਧ ਡੂੰਘਾਈ7.62 m (25 ਫੁੱਟ )
Surface elevation210 m
Settlementsਕਪੂਰਥਲਾ
Invalid designation
ਅਹੁਦਾ22 ਜਨਵਰੀ 2002

ਕਾਂਝਲੀ ਜਲਗਾਹ, ਭਾਰਤ ਦੇ ਪੰਜਾਬ ਰਾਜ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੀ ਇੱਕ ਮਸਨੂਈ ਜਲਗਾਹ ਹੈ ਜੋ 1870 ਵਿੱਚ ਸਿੰਚਾਈ ਦੇ ਮੰਤਵ ਲਈ ਬਣਾਈ ਗਈ ਸੀ। ਇਹ ਜਲਗਾਹ ਕਾਲੀ ਵੇਈਂ, ਜੋ ਕਿ ਬਿਆਸ ਦਰਿਆ ਵਿਚੋਂ ਨਿਕਲਦੀ ਹੈ, ਦੇ ਵਹਾਓ ਨੂੰ ਬੰਨ ਮਾਰਕੇ ਬਣਾਈ ਗਈ ਸੀ। ਇਸ ਜਲਗਾਹ ਨੂੰ 2002 ਵਿੱਚ ਰਾਮਸਰ ਸਮਝੌਤਾ ਅਨੁਸਾਰ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਵਾਲਾ ਰੁਤਬਾ ਦਿੱਤਾ ਗਿਆ ਸੀ।[1]

ਇਹ ਵੀ ਵੇਖੋ

ਰਾਮਸਰ ਸਮਝੌਤਾ

ਤਸਵੀਰਾਂ

ਹਵਾਲੇ