ਸਮੱਗਰੀ 'ਤੇ ਜਾਓ

ਆਬਾਦਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Charan Gill (ਗੱਲ-ਬਾਤ | ਯੋਗਦਾਨ) ਵੱਲੋਂ ਕੀਤਾ ਗਿਆ 21:22, 25 ਫ਼ਰਵਰੀ 2025 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਆਬਾਦਾਨ (ਫ਼ਾਰਸੀ:آبادان) ਖੁਜਿਸਤਾਨ ਰਿਆਸਤ ਦਾ ਦੱਖਣ ਪੱਛਮੀ ਸ਼ਹਿਰ ਹੈ। ਇਹ ਆਬਾਦਾਨ ਦੀਪ ਤੇ ਵਸਿਆ ਹੋਇਆ ਹੈ, ਜੋ ਫ਼ਾਰਸ ਦੀ ਖਾੜੀ ਤੋਂ 53 ਕਿੱਲੋਮੀਟਰ ਦੂਰ ਹੈ। ਇਹ ਇਰਾਕ ਦੀ ਸਰਹੱਦਦੇ ਬਹੁਤ ਨਜਦੀਕ ਹੈ। ਇਰਾਨ-ਇਰਾਕ ਜੰਗ ਮਗਰੋਂ ਇਸਦੀ ਆਬਾਦੀ ਬਹੁਤ ਘਟ ਗਈ ਸੀ। ੧੯੯੨ ਵਿੱਚ ਲੋਕਾਂ ਨੇ ਵਾਪਸੀ ਸ਼ੁਰੂ ਕੀਤੀ, ਜੋਕਿ ਸਿਰਫ ੮੪,੭੭੪ ਸਨ। ੨੦੦੧ ਚ ਸ਼ਾਂਤੀ ਮਗਰੋਂ ਆਬਾਦ ਵੱਧ ਕੇ ੨੦੩,੦੭੩ ਤੇ ਪਹੁੰਚ ਗਈ ਸੀ। ੨੦੦੬ ਦੀ ਜਨਗੜਨਾ ਅਨੁਸਾਰ ਇਸ ਦੀ ਆਬਾਦੀ ੨੧੭,੯੮੮ ਸੀ। ਆਬਾਦਾਨ ਰਿਫ਼ਾਈਨਰੀ ਦੁਨੀਆ ਦੀ ਸਭ ਤੋਂ ਵਡੀਆਂ ਰਿਫਾਈਨ੍ਰੀਆਂ ਚੋਂ ਇੱਕ ਹੈ।

{{{1}}}