ਸਮੱਗਰੀ 'ਤੇ ਜਾਓ

ਡਾਇਨਾਸੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡਾਈਨੋਸੌਰ
Temporal range:
Late Triassic-Late Cretaceous, 230–65.5 Ma
Descendant taxon Aves survives to present
Mounted skeletons of Tyrannosaurus (left) and Apatosaurus (right) at the American Museum of Natural History
ਵਿਗਿਆਨਕ ਵਰਗੀਕਰਨ
Kingdom:
Phylum:
Subphylum:
Class:
Subclass:
Infraclass:
Superorder:
Dinosauria

Owen, 1842
ਗਣ ਅਤੇ ਉਪਗਣ

ਡਾਈਨੋਸੌਰ Reptile ਹੁਦੇ ਸਨ। ਡਾਈਨੋਸੌਰ ੨੩ ਤੋ ੬ ਕਰੋੜ ਸਾਲ ਪੁਰਾਣੇ ਜਾਨਵਰ ਸਨ। ਡਾਈਨੋਸੌਰ ਦੀ ਖੋਜ ੧੮੬੨ ਇਸਵੀ ਵਿੱਚ ਕਿਤੀ ਗਈ ਸੀ, ਅਤੇ ਇਸ ਨਾਲ ਪੰਛੀ ਅਤੇ ਡਾਈਨੋਸੌਰ ਦਾ ਰਿਸ਼ਤਾ ਲਭਿਆ ਗਿਆ ਸੀ। ਉੱਨੀ ਵੀਂ ਸਦੀ ਤੋਂ ਡਾਈਨੋਸੌਰ ਪਿੰਜਰਾਂ ਨੂੰ ਮਾਨਤਾ ਪ੍ਰਾਪਤ ਹੋਈ। ਉਦੋ ਤੋਂ ਦੁਨਿਆਂ ਭਰ ਵਿੱਚ ਡਾਈਨੋਸੌਰ ਦੇ ਪਿੰਜਰ ਅਜਾਇਬ ਘਰਾਂ ਵਿੱਚ ਮੁੱਖ ਆਕਰਸ਼ਣ ਬਣ ਗਏ ਹਨ। ਡਾਈਨੋਸੌਰ ਨੂੰ ਬੱਚਿਆਂ ਵਿੱਚ ਬਹੁਤ ਕਾਮਜਾਬੀ ਮਿਲੀ, ਅਤੇ ਉਨ੍ਹਾਂ ਉੱਤੇ ਬਹੁਤ ਹੀ ਕਹਾਣੀਆਂ ਲਿਖਿਆਂ ਅਤੇ ਫਿ਼ਲਮਾਂ ਬਣਾਇਆਂ ਗਈਆਂ ਹਨ।

ਹਵਾਲਾ

Wikimedia Commons