ਜਾਰਜ ਵਾਸ਼ਿੰਗਟਨ
ਜਾਰਜ ਵਾਸ਼ਿੰਗਟਨ | |
|---|---|
ਚਿੱਤਰ, 1796 | |
| ਸੰਯੁਕਤ ਰਾਜ ਦੇ ਪਹਿਲੇ ਰਾਸ਼ਟਰਪਤੀ | |
| ਦਫ਼ਤਰ ਵਿੱਚ 30 ਅਪਰੈਲ 1789[nb] – 4 ਮਾਰਚ 1797 | |
| ਉਪ ਰਾਸ਼ਟਰਪਤੀ | ਜਾਨ ਐਡਮਜ਼ |
| ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
| ਤੋਂ ਬਾਅਦ | ਜਾਨ ਐਡਮਜ਼ |
| ਸੈਨਾ ਦਾ ਉੱਚ ਅਧਿਕਾਰੀ | |
| ਦਫ਼ਤਰ ਵਿੱਚ 13 ਜੁਲਾਈ 1798 – 14 ਦਸੰਬਰ 1799 | |
| ਦੁਆਰਾ ਨਿਯੁਕਤੀ | ਜਾਨ ਐਡਮਜ਼ |
| ਤੋਂ ਪਹਿਲਾਂ | ਜੇਮਜ਼ ਵਿਲਕਿਨਸਨ |
| ਤੋਂ ਬਾਅਦ | ਐਲਗਜ਼ੈਂਡਰ ਹੈਮਿਲਟਨ |
| ਮਹਾਂਦੀਪੀ ਸੈਨਾ ਦਾ ਚੀਫ਼ ਕਮਾਂਡਰ | |
| ਦਫ਼ਤਰ ਵਿੱਚ 15 ਜੂਨ 1775 – 23 ਦਸੰਬਰ 1783 | |
| ਦੁਆਰਾ ਨਿਯੁਕਤੀ | ਮਹਾਂਦੀਪੀ ਕਾਂਗਰਸ |
| ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
| ਤੋਂ ਬਾਅਦ | ਹੈਨਰੀ ਨਾਕਸ (ਸੈਨਾ ਦੇ ਉੱਚ ਅਧਿਕਾਰੀ) |
| ਦੂਜੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ ਵਰਜੀਨੀਆ ਤੋਂ | |
| ਦਫ਼ਤਰ ਵਿੱਚ 10 ਮਈ 1775 – 15 ਜੂਨ 1775 | |
| ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
| ਤੋਂ ਬਾਅਦ | ਥਾਮਸ ਜੈਫ਼ਰਸਨ |
| ਪਹਿਲੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ ਵਰਜੀਨੀਆ ਤੋਂ | |
| ਦਫ਼ਤਰ ਵਿੱਚ 5 ਸਤੰਬਰ 1774 – 26 ਅਕਤੂਬਰ 1774 | |
| ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
| ਤੋਂ ਬਾਅਦ | ਅਹੁਦੇ ਦੀ ਮਨਸੂਖ਼ੀ |
| ਨਿੱਜੀ ਜਾਣਕਾਰੀ | |
| ਜਨਮ | 22 ਫ਼ਰਵਰੀ 1732 ਵੈਸਟਮੋਰਲੈਂਡ, ਵਰਜੀਨੀਆ, ਬਰਤਾਨਵੀ ਅਮਰੀਕਾ |
| ਮੌਤ | 14 ਦਸੰਬਰ 1799 ਮਾਊਂਟ ਵਰਨਾਨ, ਵਰਜਿਨੀਆ, ਸੰਯੁਕਤ ਰਾਜ |
| ਕਬਰਿਸਤਾਨ | ਵਾਸ਼ਿੰਗਟਨ ਪਰਵਾਰ ਦੀ ਸਮਾਧ ਮਾਊਂਟ ਵਰਨਾਨ, ਵਰਜੀਨੀਆ |
| ਸਿਆਸੀ ਪਾਰਟੀ | ਕੋਈ ਨਹੀਂ |
| ਜੀਵਨ ਸਾਥੀ | ਮਾਰਥਾ ਡੈਂਡਰਿਜ ਕਸਟਿਸ |
| ਪੁਰਸਕਾਰ | ਕਾਂਗਰਸੀ ਸੋਨ ਤਗਮਾ ਥੈਂਕਸ ਆਫ ਕਾਂਗਰਸ |
| ਦਸਤਖ਼ਤ | |
| ਫੌਜੀ ਸੇਵਾ | |
| ਵਫ਼ਾਦਾਰੀ | ਗ੍ਰੇਟ ਬ੍ਰਿਟੇਨ ਸੰਯੁਕਤ ਰਾਜ ਅਮਰੀਕਾ |
| ਬ੍ਰਾਂਚ/ਸੇਵਾ | ਵਰਜੀਨੀਆ ਸੂਬਾਈ ਸੈਨਾ ਮਹਾਂਦੀਪੀ ਸੈਨਾ ਸੰਯੁਕਤ ਰਾਜ ਸੈਨਾ |
| ਸੇਵਾ ਦੇ ਸਾਲ | ਨਾਗਰਿਕ ਸੈਨਾ: 1752–1758 ਮਹਾਂਦੀਪੀ ਸੈਨਾ: 1775–1783 ਸੰਯੁਕਤ ਰਾਜ ਸੈਨਾ: 1798–1799 |
| ਰੈਂਕ | ਸੈਨਾ ਦਾ ਜਨਰਲ (ਮੌਤ ਮਗਰੋਂ: 1976) |
| ਕਮਾਂਡ | ਵਰਜੀਨੀਆ ਬਸਤੀ ਦੀ ਰੈਜੀਮੰਟ ਮਹਾਂਦੀਪੀ ਸੈਨਾ ਸੰਯੁਕਤ ਰਾਜ ਸੈਨਾ |
| ਲੜਾਈਆਂ/ਜੰਗਾਂ | ਫ਼ਰਾਂਸੀਸੀ ਅਤੇ ਭਾਰਤੀ ਯੁੱਧ • ਜੂਮਨਵਿਲ ਗਲੈਨ ਦੀ ਜੰਗ • ਨਸੈਸਿਟੀ ਕਿਲ੍ਹੇ ਦੀ ਜੰਗ • ਬ੍ਰੈਡਾਕ ਐਕਸਪੀਡੀਸ਼ਨ • ਮੋਨੋਨਗਾਹੇਲਾ ਦੀ ਜੰਗ • ਫ਼ੋਰਬਸ ਇਅਕਸੀਪੀਡੀਸ਼ਨ ਅਮਰੀਕੀ ਇਨਕਲਾਬੀ ਯੁੱਧ • ਬੋਸਟਨ ਅੰਦੋਲਨ • ਨਿਊ ਯਾਰਕ ਅਤੇ ਨਿਊ ਜਰਸੀ ਅੰਦੋਲਨ • ਫ਼ਿਲਾਡੈਲਫ਼ੀਆ ਅੰਦੋਲਨ • ਯਾਰਕਟਾਊਨ ਅੰਦੋਲਨ |
| ^ ਪਹਿਲੇ ਰਾਸ਼ਟਰਪਤੀ ਕਾਰਜਕਾਲ ਦਾ ਅਰੰਭ 4 ਮਾਰਚ ਨੂੰ ਹੁੰਦਾ ਹੈ। 6 ਅਪਰੈਲ ਨੂੰ ਕਾਂਗਰਸ ਨੇ ਚੌਣ ਸੰਬੰਧੀ ਕਾਲਜ ਦੀਆਂ ਵੋਟਾਂ ਗਿਣੀਆਂ ਅਤੇ ਰਾਸ਼ਟਰਪਤੀ ਨੂੰ ਪ੍ਰਮਾਣਤ ਕੀਤਾ। 30 ਅਪਰੈਲ ਨੂੰ ਵਾਸ਼ਿੰਗਟਨ ਨੇ ਸਹੁੰ ਚੁੱਕੀ ਸੀ। | |
ਜਾਰਜ ਵਾਸ਼ਿੰਗਟਨ (22 ਫ਼ਰਵਰੀ, 1732 – 14 ਦਸੰਬਰ, 1799) ਇੱਕ ਅਮਰੀਕੀ ਫੌਜੀ ਅਫਸਰ ਰਾਜਨੇਤਾ ਅਤੇ ਦੇਸ਼ ਦੇ ਰਾਸ਼ਟਰਪਿਤਾ ਸਨ ਜਿੰਨ੍ਹਾ ਨੇ 1789–1797 ਤੱਕ ਸੰਯੁਕਤ ਰਾਜ ਦੇ ਪਹਿਲੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਅਮਰੀਕੀ ਇਨਕਲਾਬੀ ਯੁੱਧ ਮੌਕੇ ਮਹਾਂਦੀਪੀ ਫੌਜ ਦੇ ਚੀਫ਼ ਕਮਾਂਡਰ ਸਨ। ਉਹਨਾਂ ਨੂੰ ਅਬਰਾਹਮ ਲਿੰਕਨ, ਫ਼ਰੈਂਕਲਿਨ ਡੀ ਰੂਜ਼ਵੈਲਟ ਵਾਂਗ ਸੰਯੁਕਤ ਰਾਜ ਦਾ ਸਭ ਤੋ ਮਹਾਨ ਰਾਸ਼ਟਰਪਤੀ ਮੰਨਿਆ ਜਾਂਦਾ ਹੈ।[1]
ਮੁੱਢਲਾ ਜੀਵਨ
ਉਹਨਾਂ ਦੀ ਮਾਤਾ ਦਾ ਨਾਮ ਮੇਰੀ ਬੌਲ ਅਤੇ ਪਿਤਾ ਦਾ ਨਾਮ ਔਗਸਟੀਨ ਵਾਸ਼ਿੰਗਟਨ ਸੀ। ਬਚਪਨ ਵਿੱਚ ਵਾਸ਼ਿੰਗਟਨ ਨੇ ਬਹੁਤ ਲੰਬੇ ਸਮੇਂ ਤੱਕ ਕਿਸੇ ਸਕੂਲ ਵਿੱਚ ਦਾਖ਼ਲਾ ਨਹੀਂ ਲਿਆ। ਜਾਰਜ ਵਾਸ਼ਿੰਗਟਨ ਬਾਰੇ ਵਿੱਚ ਇੱਕ ਪ੍ਰਚੱਲਤ ਪਰ ਝੂਠੀ ਕਹਾਣੀ ਹੈ ਕਿ ਇੱਕ ਵਾਰ ਉਹਨਾਂ ਨੇ ਬਚਪਨ ਵਿੱਚ ਆਪਣੇ ਪਿਤਾ ਦੇ ਚੈਰੀ ਦੇ ਰੁੱਖ ਨੂੰ ਕੱਟ ਦਿੱਤਾ। ਜਦੋਂ ਉਹਨਾਂ ਦੇ ਪਿਤਾ ਨੇ ਪੁੱਛਿਆ ਤਾਂ ਉਹਨਾਂ ਨੇ ਝੂਠ ਨਹੀਂ ਕਿਹਾ ਅਤੇ ਸੱਚ-ਸੱਚ ਦੱਸ ਦਿੱਤਾ ਕਿ ਦਰਖ਼ਤ ਉਹਨਾਂ ਨੇ ਹੀ ਕੱਟਿਆ ਹੈ। ਇਹ ਕਹਾਣੀ ਇਹ ਦੱਸਣ ਲਈ ਦੱਸੀ ਜਾਂਦੀ ਹੈ ਕਿ ਵਾਸ਼ਿੰਗਟਨ ਕਿੰਨੇ ਈਮਾਨਦਾਰ ਸਨ। ਪਰ ਮਜ਼ੇਦਾਰ ਗੱਲ ਇਹ ਹੈ ਕਿ ਇਹ ਕਹਾਣੀ ਈਮਾਨਦਾਰ (ਸੱਚ) ਨਹੀਂ ਹੈ ਅਤੇ ਇਹ ਪਾਰਸਨ ਵੀਮਸ ਨੇ ਘੜੀ ਸੀ।
ਹਵਾਲੇ
- ↑ "George Washington | Life, Presidency, Accomplishments, & Facts | Britannica". www.britannica.com (in ਅੰਗਰੇਜ਼ੀ). Retrieved 2023-09-18.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |