ਸਮੱਗਰੀ 'ਤੇ ਜਾਓ

ਨਵ-ਮਾਰਕਸਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Jagseer S Sidhu (ਗੱਲ-ਬਾਤ | ਯੋਗਦਾਨ) ਵੱਲੋਂ ਕੀਤਾ ਗਿਆ 09:21, 18 ਸਤੰਬਰ 2023 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਨਵ-ਮਾਰਕਸਵਾਦ ਵੱਖ ਵੀਹਵੀਂ ਸਦੀ ਦੀਆਂ ਉਨ੍ਹਾਂ ਕਈ ਸਮਾਜੀ-ਦਾਰਸ਼ਨਿਕ ਪਹੁੰਚਾਂ ਲਈ ਇੱਕ ਖੁੱਲ੍ਹਾ ਜਿਹਾ ਸ਼ਬਦ ਹੈ, ਜਿਹਨਾਂ ਨੇ ਮਾਰਕਸਵਾਦ ਅਤੇ ਮਾਰਕਸਵਾਦੀ ਸਿਧਾਂਤ ਨੂੰ ਸੋਧਿਆ ਜਾਂ ਵਿਸਥਾਰਿਆ।

ਇਹ ਵਰਤਾਰਾ ਪੱਛਮੀ ਮਾਰਕਸਵਾਦ ਵਿੱਚ ਵਿਕਸਤ ਹੋਇਆ, ਪਰ ਹੌਲੀ ਹੌਲੀ ਇਹ ਸੋਵੀਅਤ ਯੂਨੀਅਨ ਸਮੇਤ ਹੋਰ ਦੇਸ਼ਾਂ ਵਿੱਚ ਵੀ ਫੈਲ ਗਿਆ। ਇਹ ਨਿਊ ਲੈਫਟ ਦੀ ਥਿਊਰੀ ਦਾ ਇੱਕ ਅਟੁੱਟ ਹਿੱਸਾ ਬਣ ਗਿਆ।