ਸਮੱਗਰੀ 'ਤੇ ਜਾਓ

ਰਾਮਭਦਰਾਚਾਰਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Nmisra (ਗੱਲ-ਬਾਤ | ਯੋਗਦਾਨ) (references in gurumukhi) ਵੱਲੋਂ ਕੀਤਾ ਗਿਆ 07:55, 27 ਅਪਰੈਲ 2012 ਦਾ ਦੁਹਰਾਅ
ਜਗਦਗੁਰੂ ਰਾਮਭਦਰਾਚਾਰਯ

ਜਗਦਗੁਰੂ ਰਾਮਭਦਰਾਚਾਰਯ (ਸੰਸਕ੍ਰਿਤ: जगद्गुरुरामभद्राचार्यः, ਅੰਗਰੇਜੀ: Jagadguru Rambhadracharya, ਹਿੰਦੀ: जगद्गुरु रामभद्राचार्य) {ਜਨਮ : ੧੪ ਜਨਵਰੀ ੧੯ ੫੦), ਇਕ ਮਹਾਨ ਸੰਤ, ਕਵਿ, ਧਰਮਗੁਰੂ, ਬਹੁਭਾਸ਼ਾਵਿਦ , ਪਰਵਚਨ ਕਰਤਾ ਹਨ।[1] ਉਹ ਭਾਰਤ ਦੇ ਵਰਤਮਾਨ ਚਾਰ ਜਗਦਗੁਰੁ ਰਾਮਾਨੰਦਾਚਾਰਯ ਤੇ ਇਕ ਹਨ। ਰਾਮਾਨੰਦ ਸੰਪ੍ਰਦਾਯ ਦੇ ਜਗਦਗੁਰੁ ਉਹ ੧੯੮੮ ਵਿਚ ਬਣੇ ਸਨ।[2][3][4] ਉਹ ਚਿਤਰਕੂਟ ਸਥਿਤ ਜਗਦਗੁਰੁ ਰਾਮਭਦ੍ਰਾਚਾਰਯ ਵਿਕਲਾੰਗ ਵਿਸ਼ਵ ਵਿਦਯਾਲਯ (Jagadguru Rambhadracharya Handicapped University) ਦੇ ਸੰਸਥਾਪਕ ਅਤੇ ਆਜੀਵਨ ਕੁਲਾਧਿਪਤੀ ਹਨ। ਇਹ ਯੂਨੀਵਰਸਿਟੀ ਕੇਵਲ ਵਿਕਲਾੰਗ ਛਾਤ੍ਰਾਂ ਨੂ ਡਿਗਰੀ ਅਤੇ ਡਿਪਲੋਮਾ ਦੇਂਦੀ ਹੈ।[5][6] ਜਗਦਗੁਰੁ ਜੀ ਚਿਤਰਕੂਟ ਸਥਿਤ ਤੁਲਸੀ ਪੀਠ ਦੇ ਸੰਸਥਾਪਕ ਅਤੇ ਮੁਖੀ ਵੀ ਹਨ।[7] ਕੇਵਲ ਦੋ ਮਹੀਨੇ ਦੀ ਉਮਰ ਵਿਚ ਨੇਤਰ ਦੀ ਜਯੋਤੀ ਚਲੇ ਜਾਨ ਕਾਰਨ ਨਾਲ ਉਹ ਪ੍ਰਗਿਆਚਕਸ਼ੁ ਹਨ, ਪਰ ਉਹ ਕਦੇ ਵੀ ਬਰੇਲ ਲਿਪੀ ਦਾ ਪ੍ਰਯੋਗ ਨਈ ਕਰਦੇ ਹਨ।[2][3][8][9]

ਸੰਦਰਭ

  1. ਲੋਕ ਸਭਾ, ਅਧ੍ਯਕ੍ਸ਼ਾ ਕਾਰ੍ਯਾਲਯ. "Speeches" (in ਅੰਗਰੇਜੀ). Retrieved ਮਾਰਚ ੮, ੨੦੧੧. Swami Rambhadracharya, ..., is a celebrated Sanskrit scholar and educationist of great merit and achievement. ... His academic accomplishments are many and several prestigious Universities have conferred their honorary degrees on him. A polyglot, he has composed poems in many Indian languages. He has also authored about 75 books on diverse themes having a bearing on our culture, heritage, traditions and philosophy which have received appreciation. A builder of several institutions, he started the Vikalanga Vishwavidyalaya at Chitrakoot, of which he is the lifelong Chancellor. {{cite web}}: Check date values in: |accessdate= (help)CS1 maint: unrecognized language (link)
  2. 2.0 2.1 ਚੰਦ੍ਰਾ, ਆਰ (ਸਿਤੰਬਰ ੨੦੦੮). "ਜੀਵਨ ਯਾਤਰਾ". ਕ੍ਰਾਂਤੀ ਭਾਰਤ ਸਮਾਚਾਰ (in ਹਿੰਦੀ). (੧੧). ਲੁਕ੍ਕ੍ਨੋਵ, ਉੱਤਰ ਪ੍ਰਦੇਸ਼, ਭਾਰਤ: ੨੨-੨੩. {{cite journal}}: Check date values in: |date= (help)
  3. 3.0 3.1 ਅਗਰਵਾਲ ੨੦੧੦, ਵਰਕੇ ੧੧੦੮-੧੧੧੦।
  4. ਦਿਨਕਰ ੨੦੦੮, ਵਰਕੇ ੩੨ ।
  5. "The Chancellor" (in ਅੰਗਰੇਜੀ). ਜਗਦ੍ਗੁਰੁ ਰਾਮਭਦ੍ਰਾਚਾਰ੍ਯ ਵਿਕਲਾੰਗ ਵਿਸ਼੍ਵਵਿਦ੍ਯਾਲਯ. Retrieved ਜੁਲਾਈ ੨੧, ੨੦੧੦. {{cite web}}: Check date values in: |accessdate= (help)CS1 maint: unrecognized language (link)
  6. ਦ੍ਵਿਵੇਦੀ, ਗਿਆਨੇਨ੍ਦ੍ਰ ਕੁਮਾਰ (ਦਿਸਮ੍ਬਰ ੧, ੨੦੦੮). Analysis and Design of Algorithm (in ਅੰਗਰੇਜੀ). ਨਈ ਦਿਲ੍ਲੀ, ਭਾਰਤ: ਲਕ੍ਸ਼੍ਮੀ ਪ੍ਰਕਾਸ਼ਨ. pp. ਵਰਕੇ x. ISBN 978-81-318-0116-1. {{cite book}}: Check date values in: |date= (help)CS1 maint: unrecognized language (link)
  7. ਨਾਗਰ ੨੦੦੨ , ਵਰਕੇ ੯ ੧।
  8. "ਵਾਚਸ੍ਪਤਿ ਪੁਰਸ੍ਕਾਰ ੨੦੦੭" (PDF) (in ਹਿੰਦੀ). ਕੇ ਕੇ ਬਿਡ਼ਲਾ ਪ੍ਰਤਿਸ਼੍ਠਾਨ. Retrieved ਮਾਰ੍ਚ ੮, ੨੦੧੧. {{cite web}}: Check date values in: |accessdate= (help)
  9. ਮੁਖਰਜੀ, ਸੁਤਪਾ (ਮੈ ੧੦, ੧੯ ੯ ੯). "A Blind Sage's Vision: A Varsity For The Disabled At Chitrakoot" (in ਅੰਗਰੇਜੀ). ਨਯੀ ਦਿੱਲੀ, ਭਾਰਤ: ਓਉਤਲੂਕ. Retrieved ਜੂਨ ੨੧, ੨੦੧੧. {{cite web}}: Check date values in: |accessdate= and |date= (help)CS1 maint: unrecognized language (link)