ਰਾਮਭਦਰਾਚਾਰਿਆ

ਜਗਦਗੁਰੂ ਰਾਮਭਦਰਾਚਾਰਯ (ਸੰਸਕ੍ਰਿਤ: जगद्गुरुरामभद्राचार्यः, ਅੰਗਰੇਜੀ: Jagadguru Rambhadracharya, ਹਿੰਦੀ:जगद्गुरु रामभद्राचार्य) {ਜਨਮ : 14 ਜਨਵਰੀ 1950), ਇਕ ਮਹਾਨ ਸੰਤ, ਕਵਿ, ਧਰਮਗੁਰੂ, ਬਹੁਭਾਸ਼ਾਵਿਦ , ਪਰਵਚਨ ਕਰਤਾ ਹਨ |http://speakerloksabha.nic.in/Speech/SpeechDetails.asp?SpeechId=195 ਉਹ ਭਾਰਤ ਦੇ ਵਰਤਮਾਨ ਚਾਰ ਜਗਦਗੁਰੁ ਰਾਮਾਨੰਦਾਚਾਰਯ ਤੇ ਇਕ ਹਨ | ਰਾਮਾਨੰਦ ਸੰਪ੍ਰਦਾਯ ਦੇ ਜਗਦਗੁਰੁ ਉਹ ੧੯੮੮ ਵਿਚ ਬਣੇ ਸਨ |[1][2][3] ਉਹ ਚਿਤਰਕੂਟ ਸਥਿਤ ਜਗਦਗੁਰੁ ਰਾਮਭਦ੍ਰਾਚਾਰਯ ਵਿਕਲਾੰਗ ਵਿਸ਼ਵ ਵਿਦਯਾਲਯ (Jagadguru Rambhadracharya Handicapped University) ਦੇ ਸੰਸਥਾਪਕ ਅਤੇ ਆਜੀਵਨ ਕੁਲਾਧਿਪਤੀ ਹਨ | ਇਹ ਯੂਨੀਵਰਸਿਟੀ ਕੇਵਲ ਵਿਕਲਾੰਗ ਛਾਤ੍ਰਾਂ ਨੂ ਡਿਗਰੀ ਅਤੇ ਡਿਪਲੋਮਾ ਦੇਂਦੀ ਹੈ |[4][5] ਜਗਦਗੁਰੁ ਜੀ ਚਿਤਰਕੂਟ ਸਥਿਤ ਤੁਲਸੀ ਪੀਠ ਦੇ ਸੰਸਥਾਪਕ ਅਤੇ ਮੁਖੀ ਵੀ ਹਨ |[6] ਕੇਵਲ ਦੋ ਮਹੀਨੇ ਦੀ ਉਮਰ ਵਿਚ ਨੇਤਰ ਦੀ ਜਯੋਤੀ ਚਲੇ ਜਾਨ ਕਾਰਨ ਨਾਲ ਉਹ ਪ੍ਰਗਿਆਚਕਸ਼ੁ ਹਨ, ਪਰ ਉਹ ਕਦੇ ਵੀ ਬਰੇਲ ਲਿਪੀ ਦਾ ਪ੍ਰਯੋਗ ਨਈ ਕਰਦੇ ਹਨ |[1][2][7][8]
- ↑ 1.0 1.1 चन्द्रा, आर (सितम्बर २००८). "जीवन यात्रा". क्रान्ति भारत समाचार. ८ (११). लखनऊ, उत्तर प्रदेश, भारत: २२-२३.
{{cite journal}}: Check date values in:|date=(help) - ↑ 2.0 2.1 अग्रवाल २०१०, पृष्ठ ११०८-१११०।
- ↑ दिनकर २००८, पृष्ठ ३२।
- ↑ "The Chancellor" (in अंग्रेज़ी). जगद्गुरु रामभद्राचार्य विकलांग विश्वविद्यालय. Retrieved जुलाई २१, २०१०.
{{cite web}}: Check date values in:|accessdate=(help)CS1 maint: unrecognized language (link) - ↑ द्विवेदी, ज्ञानेन्द्र कुमार (दिसम्बर १, २००८). Analysis and Design of Algorithm (in अंग्रेज़ी). नई दिल्ली, भारत: लक्ष्मी प्रकाशन. pp. पृष्ठ x. ISBN 978-81-318-0116-1.
{{cite book}}: Check date values in:|date=(help)CS1 maint: unrecognized language (link) - ↑ नागर २००२, पृष्ठ ९१।
- ↑ "वाचस्पति पुरस्कार २००७" (PDF). के के बिड़ला प्रतिष्ठान. Retrieved मार्च ८, २०११.
{{cite web}}: Check date values in:|accessdate=(help) - ↑ मुखर्जी, सुतपा (मई १०, १९९९). "A Blind Sage's Vision: A Varsity For The Disabled At Chitrakoot" (in अंग्रेज़ी). नयी दिल्ली, भारत: आउटलुक. Retrieved जून २१, २०११.
{{cite web}}: Check date values in:|accessdate=and|date=(help)CS1 maint: unrecognized language (link)