ਸਮੱਗਰੀ 'ਤੇ ਜਾਓ

ਕੋਚੇਰਿਲ ਰਮਣ ਨਾਰਾਇਣਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਚੇਰਿਲ ਰਮਣ ਨਾਰਾਇਣਨ
കോച്ചേരില്‍ രാമന്‍ നാരായണന്‍
ਭਾਰਤ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
25 ਜੁਲਾਈ 1997 – 25 ਜੁਲਾਈ 2002
ਪ੍ਰਧਾਨ ਮੰਤਰੀInder Kumar Gujral
Atal Bihari Vajpayee
ਉਪ ਰਾਸ਼ਟਰਪਤੀਕਰਿਸ਼ਨ ਕਾਂਤ
ਤੋਂ ਪਹਿਲਾਂਸ਼ੰਕਰ ਦਯਾਲ ਸ਼ਰਮਾ
ਤੋਂ ਬਾਅਦਅਬਦੁਲ ਕਲਾਮ
ਭਾਰਤ ਦੇ ਉਪ-ਰਾਸ਼ਟਰਪਤੀ
ਦਫ਼ਤਰ ਵਿੱਚ
21 ਅਗਸਤ 1992 – 24 ਜੁਲਾਈ 1997
ਰਾਸ਼ਟਰਪਤੀਸ਼ੰਕਰ ਦਯਾਲ ਸ਼ਰਮਾ
ਤੋਂ ਪਹਿਲਾਂਸ਼ੰਕਰ ਦਯਾਲ ਸ਼ਰਮਾ
ਤੋਂ ਬਾਅਦਕਰਿਸ਼ਨ ਕਾਂਤ
ਨਿੱਜੀ ਜਾਣਕਾਰੀ
ਜਨਮ(1920-10-27)27 ਅਕਤੂਬਰ 1920
Perumthanam, Travancore (now India)
ਮੌਤ9 ਨਵੰਬਰ 2005(2005-11-09) (ਉਮਰ 85)
ਨਵੀਂ ਦਿੱਲੀ, ਭਾਰਤ
ਸਿਆਸੀ ਪਾਰਟੀIndian National Congress
ਅਲਮਾ ਮਾਤਰUniversity of Kerala
London School of Economics

ਕੇਰਲ ਵਿੱਚ ਜੰਮੇ ਕੋੱਚੇਰੀ ਰਾਮਣ ਨਾਰਾਇਣਨ (ਦੇ ਆਰ ਨਰਾਇਣ) ਭਾਰਤ ਦੇ ਪਹਿਲੇ ਦਲਿਤ ਰਾਸ਼ਟਰਪਤੀ ਸਨ । ਨਾਰਾਇਣਨ ਤਰਾਵਣਕੋਰ ਯੂਨੀਵਰਸਿਟੀ 'ਚੋਂ ਅੰਗਰੇਜ਼ੀ ਭਾਸ਼ਾ ਵਿੱਚ ਸਨਾਤਕੋੱਤਰ ਉਪਾਧਿ ਪ੍ਰਾਪਤ ਕਰਨ ਦੇ ਬਾਅਦ ਲੰਦਨ ਸਕੂਲ ਆਫ ਇਕੋਨੋਮਿਕਸ ਵਿੱਚ ਅਰਥ ਸ਼ਾਸਤਰ ਦਾ ਪੜ੍ਹਾਈ ਕੀਤੀ ।

ਫਰਮਾ:ਭਾਰਤ ਦੇ ਰਾਸ਼ਟਰਪਤੀ