ਸਮੱਗਰੀ 'ਤੇ ਜਾਓ

ਕਿੰਗਸਟਾਊਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (top: clean up ਦੀ ਵਰਤੋਂ ਨਾਲ AWB) ਵੱਲੋਂ ਕੀਤਾ ਗਿਆ 09:03, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਕਿੰਗਸਟਾਊਨ
Map
Interactive map of ਕਿੰਗਸਟਾਊਨ
ਸਮਾਂ ਖੇਤਰਯੂਟੀਸੀ-4

ਕਿੰਗਸਟਾਊਨ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਦੀ ਰਾਜਧਾਨੀ, ਮੁੱਖ ਬੰਦਰਗਾਹ ਅਤੇ ਪ੍ਰਮੁੱਖ ਵਪਾਰਕ ਕੇਂਦਰ ਹੈ। ਇਸ ਦੀ ਅਬਾਦੀ 25,418 (2005) ਹੈ ਅਤੇ ਇਹ ਦੇਸ਼ ਦੀ ਖੇਤਰਫਲ ਪੱਖੋਂ ਸਭ ਤੋਂ ਵੱਡੀ ਬਸਤੀ ਹੈ। ਇਹ ਦੇਸ਼ ਦੇ ਖੇਤੀਬਾੜੀ ਉਦਯੋਗ ਅਤੇ ਸੈਰ-ਸਪਾਟੇ ਦਾ ਕੇਂਦਰ ਹੈ। ਇਹ ਸੇਂਟ ਵਿਨਸੈਂਟ ਦੇ ਦੱਖਣ-ਪੱਛਮੀ ਕੋਨੇ ਵਿੱਚ ਸੇਂਟ ਜਾਰਜ ਪਾਦਰੀ-ਸੂਬੇ ਵਿੱਚ ਸਥਿਤ ਹੈ। ਇੱਥੇ ਬਹੁਤ ਸਾਰੇ ਬਜ਼ਾਰ, ਖਾਣ-ਪੀਣ ਦੀਆਂ ਥਾਂਵਾਂ ਅਤੇ ਦੁਕਾਨਾਂ ਹਨ।

ਹਵਾਲੇ

[ਸੋਧੋ]