ਸਮੱਗਰੀ 'ਤੇ ਜਾਓ

ਨਮਾਗਾਨ

ਗੁਣਕ: 41°00′04″N 71°40′06″E / 41.00111°N 71.66833°E / 41.00111; 71.66833
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਮਾਗਾਨ
ਨਮਾਗਾਨ/Наманган
ਸ਼ਹਿਰ
ਨਮਾਗਾਨ is located in ਉਜ਼ਬੇਕਿਸਤਾਨ
ਨਮਾਗਾਨ
ਨਮਾਗਾਨ
ਉਜ਼ਬੇਕਿਸਤਾਨ ਵਿੱਚ ਸਥਿਤੀ
ਗੁਣਕ: 41°00′04″N 71°40′06″E / 41.00111°N 71.66833°E / 41.00111; 71.66833
ਦੇਸ਼ ਉਜ਼ਬੇਕਿਸਤਾਨ
ਖੇਤਰਨਮਾਗਾਨ ਖੇਤਰ
ਖੇਤਰ
 • ਕੁੱਲ
83,3 km2 (322 sq mi)
ਉੱਚਾਈ
450 m (1,480 ft)
ਆਬਾਦੀ
 (2014)
 • ਕੁੱਲ
4,75,700
ਡਾਕ ਕੋਡ
160100[1]
ਏਰੀਆ ਕੋਡ+998 6922[1]

ਨਮਾਗਾਨ (also in ਉਜ਼ਬੇਕ: Наманган) ਪੂਰਬੀ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਨਮਾਗਾਨ ਖੇਤਰ ਦਾ ਪ੍ਰਸ਼ਾਸਕੀ, ਅਾਰਥਿਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ ਫ਼ਰਗਨਾ ਵਾਦੀ ਦੇ ਉੱਤਰੀ ਸਿਰੇ ਉੱਪਰ ਸਥਿਤ ਹੈ। ਇਸ ਸ਼ਹਿਰ ਵਿੱਚ ਨਮਾਗਾਨ ਹਵਾਈ ਅੱਡਾ ਹੈ।

17ਵੀਂ ਸ਼ਤਾਬਦੀ ਤੋਂ ਨਮਾਗਾਨ ਫ਼ਰਗਨਾ ਵਾਦੀ ਵਿੱਚ ਬਹੁਤ ਮਹੱਤਵਪੂਰਨ ਕਿੱਤਾ ਅਤੇ ਵਪਾਰ ਕੇਂਦਰ ਰਿਹਾ ਹੈ। ਸੋਵੀਅਤ ਸੰਘ ਦੇ ਸਮਿਆਂ ਵਿੱਚ ਇਸ ਸ਼ਹਿਰ ਵਿੱਛ ਬਹੁਤ ਸਾਰੀਆਂ ਫ਼ੈਕਟਰੀਆਂ ਦਾ ਨਿਰਮਾਣ ਕੀਤਾ ਗਿਆ ਸੀ। ਦੂਜੀ ਸੰਸਾਰ ਜੰਗ ਦੇ ਸਮੇਂ, 1926-1927 ਦੇ ਮੁਕਾਬਲੇ ਨਮਾਗਾਨ ਵਿੱਚ ਉਦਯੋਗਿਕ ਨਿਰਮਾਣ 5 ਗੁਣਾ ਵਧ ਗਿਆ ਸੀ। ਅੱਜਕੱਲ੍ਹ ਨਮਾਗਾਨ ਛੋਟੇ ਉਦਯੋਗਾਂ ਖ਼ਾਸ ਕਰਕੇ ਭੋਜਨ ਨਾਲ ਜੁੜੇ ਹੋਏ ਉਦਯੋਗਾਂ ਦਾ ਕੇਂਦਰ ਹੈ।

ਸਰਕਾਰੀ ਅੰਕੜਿਆਂ ਮੁਤਾਬਿਕ 2014 ਵਿੱਚ ਸ਼ਹਿਰ ਦੀ ਜਨਸੰਖਿਆ 475,700 ਹੈ। ਉਜ਼ਬੇਕ ਇਸ ਵਿੱਚ ਸਭ ਤੋਂ ਵੱਡਾ ਨਸਲੀ ਸਮੂਹ ਹਨ।



{{{1}}}

  1. 1.0 1.1 "Namangan". SPR (in Russian). Retrieved 12 March 2014.{{cite web}}: CS1 maint: unrecognized language (link)