ਸਮੱਗਰੀ 'ਤੇ ਜਾਓ

ਜ਼ਾਕਿਰ ਨਾਇਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜ਼ਾਕਿਰ ਨਾਇਕ
ਮਾਲਦੀਵ ਵਿੱਚ ਜ਼ਾਕਿਰ ਨਾਇਕ
ਜਨਮ
ਸਿੱਖਿਆBachelor of Medicine and Surgery
ਅਲਮਾ ਮਾਤਰKishinchand Chellaram College
Topiwala National Medical College and Nair Hospital
ਮੁੰਬਈ ਯੂਨੀਵਰਸਿਟੀ
ਪੇਸ਼ਾਇਸਲਾਮਿਕ ਰਿਸਰਚ ਫਾਉਂਡੇਸ਼ਨ ਦਾ ਪ੍ਰਧਾਨ, ਜਨਤਕ ਸਪੀਕਰ
ਸਰਗਰਮੀ ਦੇ ਸਾਲ1991–ਹੁਣ ਤੱਕ
ਲਈ ਪ੍ਰਸਿੱਧਦਾਵਾ, Peace TV
ਬੋਰਡ ਮੈਂਬਰਇਸਲਾਮਿਕ ਰਿਸਰਚ ਫਾਉਂਡੇਸ਼ਨ
ਜੀਵਨ ਸਾਥੀਫਰਹਾਤ ਨਾਇਕ
ਵੈੱਬਸਾਈਟIRF.net
PeaceTV.tv

ਜ਼ਾਕਿਰ ਨਾਇਕ ਇੱਕ ਭਾਰਤੀ ਵਕਤਾ, ਲੇਖਕ ਅਤੇ ਵਿਦਵਾਨ ਹਨ[1][2] । ਉਹਨਾਂ ਦੇ ਜ਼ਿਆਦਾਤਰ ਲੈਕਚਰ ਇਸਲਾਮ ਅਤੇ ਤੁਲਨਾਤਮਕ ਧਰਮ ਬਾਰੇ ਹੁੰਦੇ ਹਨ। ਉਹ ਇਸਲਾਮਿਕ ਰਿਸਰਚ ਫਾਉਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਹਨ.[3][4]। ਜਨਤਕ ਸਪੀਕਰ ਬਣਨ ਪਹਿਲਾਂ ਉਹ ਇੱਕ ਮੈਡੀਕਲ ਡਾਕਟਰ ਸਨ। ਉਹਨਾਂ ਨੇ ਇਸਲਾਮ ਅਤੇ ਤੁਲਾਨਤਮਕ ਧਰਮ ਬਾਰੇ ਆਪਣੇ ਕਈ ਲੈਕਚਰ ਪੁਸਤਕ ਵਰਜਨ ਵਿੱਚ ਛਪਵਾਏ।[5][6][7]

  1. "Dr. Zakir Naik". Islamic Research Foundation. Retrieved 16 April 2011.[ਮੁਰਦਾ ਕੜੀ]
  2. "Islamic Research Foundation". Irf.net. Retrieved 2013-12-03.
  3. Hope, Christopher. "Home secretary Theresa May bans radical preacher Zakir Naik from entering UK". The Daily Telegraph. 18 June 2010. Retrieved 7 August 2011. Archived 7 August 2011.
  4. Shukla, Ashutosh. "Muslim group welcomes ban on preacher". Daily News and Analysis. 22 June 2010. Retrieved 16 April 2011. Archived 7 August 2011.
  5. "Dr. Zakir Naik talks about Salafi's & Ahl-e Hadith". YouTube. 2010-09-24. Retrieved 2013-12-03.
  6. Swami, Praveen (2011). "Islamist terrorism in India". In Warikoo, Kulbhushan (ed.). Religion and Security in South and Central Asia. London, England: Taylor & Francis. p. 61. ISBN 9780415575904. To examine this infrastructure, it is useful to consider the case of Zakir Naik, perhaps the most influential Salafi ideologue in India.
  7. Robinson, Rowena (2005). Tremors of Violence: Muslim Survivors of Ethnic Strife in Western India. Sage Publications. p. 191. The apparently well-funded and well-managed Islamic Research Foundation (Mumbai) was started in 1991 by a Dr Zakir Naik, a celebrated preacher who has travelled all over the world to teach. Its orators appear to have a strong incline towards a Wahhabi/Salafi interpretation of Islam.