ਸਮੱਗਰੀ 'ਤੇ ਜਾਓ

ਜ਼ਾਕਿਰ ਨਾਇਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Parveer Grewal (ਗੱਲ-ਬਾਤ | ਯੋਗਦਾਨ) ("'''ਜ਼ਾਕਿਰ ਨਾਇਕ''' ਇੱਕ ਭਾਰਤੀ ਵਕਤਾ, ਲੇਖਕ ਅਤੇ ਵਿਦਵਾਨ ਹਨ। ਉਹਨਾਂ ਦ..." ਨਾਲ਼ ਸਫ਼ਾ ਬਣਾਇਆ) ਵੱਲੋਂ ਕੀਤਾ ਗਿਆ 10:10, 6 ਫ਼ਰਵਰੀ 2015 ਦਾ ਦੁਹਰਾਅ

ਜ਼ਾਕਿਰ ਨਾਇਕ ਇੱਕ ਭਾਰਤੀ ਵਕਤਾ, ਲੇਖਕ ਅਤੇ ਵਿਦਵਾਨ ਹਨ। ਉਹਨਾਂ ਦੇ ਜ਼ਿਆਦਾਤਰ ਲੈਕਚਰ ਇਸਲਾਮ ਅਤੇ ਤੁਲਨਾਤਮਕ ਧਰਮ ਬਾਰੇ ਹੁੰਦੇ ਹਨ। ਉਹ ਇਸਲਾਮਿਕ ਰਿਸਰਚ ਫਾਉਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਹਨ। ਜਨਤਕ ਸਪੀਕਰ ਬਣਨ ਪਹਿਲਾਂ ਉਹ ਇੱਕ ਮੈਡੀਕਲ ਡਾਕਟਰ ਸਨ। ਉਹਨਾਂ ਨੇ ਇਸਲਾਮ ਅਤੇ ਤੁਲਾਨਤਮਕ ਧਰਮ ਬਾਰੇ ਆਪਣੇ ਕਈ ਲੈਕਚਰ ਪੁਸਤਕ ਵਰਜਨ ਵਿੱਚ ਛਪਵਾਏ।