ਚਾਰ ਸਾਹਿਬਜ਼ਾਦੇ (ਫ਼ਿਲਮ)
ਦਿੱਖ
| ਚਾਰ ਸਾਹਿਬਜ਼ਾਦੇ | |
|---|---|
| ਨਿਰਦੇਸ਼ਕ | ਹੈਰੀ ਬਾਵੇਜਾ |
| ਨਿਰਮਾਤਾ | ਪੰਮੀ ਬਾਵੇਜਾ |
ਰਿਲੀਜ਼ ਮਿਤੀ |
|
| ਦੇਸ਼ | ਭਾਰਤ |
| ਭਾਸ਼ਾਵਾਂ | ਪੰਜਾਬੀ,ਅੰਗਰੇਜ਼ੀ,ਹਿੰਦੀ |
ਚਾਰ ਸਾਹਿਬਜ਼ਾਦੇ (ਫਿਲਮ) ਹੈਰੀ ਬਾਜਵਾ ਦੁਆਰਾ ਨਿਰਦੇਸਿਤ ਇੱਕ ਪੰਜਾਬੀ ਥ੍ਰੀਡੀ ਐਨੀਮੇਟਡ ਫਿਲਮ ਹੈ। ਇਹ ਸਿੱਖ ਇਤਿਹਾਸ ਬਾਰੇ ਪਹਿਲੀ ਫੋਟੋ ਯਥਾਰਥਵਾਦੀ ਥ੍ਰੀਡੀ ਐਨੀਮੇਸ਼ਨ ਫਿਲਮ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦਾ ਅਜੀਤ ਸਿੰਘ ਜੀ , ਸਾਹਿਬਜ਼ਾਦਾ ਜੁਝਾਰ ਸਿੰਘ ਜੀ , ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ) ਦੇ ਬਲੀਦਾਨ ਦਾ ਅਸਲੀ ਕਹਾਣੀ ਹੈ।