ਜਾਰਜ ਵਾਸ਼ਿੰਗਟਨ
ਦਿੱਖ
ਜਾਰਜ ਵਾਸ਼ਿੰਗਟਨ George Washington | |
|---|---|
| ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ | |
| ਦਫ਼ਤਰ ਵਿੱਚ ੩੦ ਅਪ੍ਰੈਲ, ੧੭੮੯[nb] – ੪ ਮਾਰਚ, ੧੭੯੭ | |
| ਉਪ ਰਾਸ਼ਟਰਪਤੀ | ਜਾਨ ਐਡਮਜ਼ |
| ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
| ਤੋਂ ਬਾਅਦ | ਜਾਨ ਐਡਮਜ਼ |
| ਸੈਨਾ ਦਾ ਉੱਚ ਅਧਿਕਾਰੀ | |
| ਦਫ਼ਤਰ ਵਿੱਚ ੧੩ ਜੁਲਾਈ,੧੭੯੮ – ੧੪ ਦਸੰਬਰ, ੧੭੯੯ | |
| ਦੁਆਰਾ ਨਿਯੁਕਤੀ | ਜਾਨ ਐਡਮਜ਼ |
| ਤੋਂ ਪਹਿਲਾਂ | ਜੇਮਜ਼ ਵਿਲਕਿਨਸਨ |
| ਤੋਂ ਬਾਅਦ | ਐਲਗਜ਼ੈਂਡਰ ਹੈਮਿਲਟਨ |
| ਮਹਾਂਦੀਪੀ ਸੈਨਾ ਦਾ ਚੀਫ਼ ਕਮਾਂਡਰ | |
| ਦਫ਼ਤਰ ਵਿੱਚ ੧੫ ਜੂਨ, ੧੭੭੫ – ੨੩ ਦਸੰਬਰ, ੧੭੮੩ | |
| ਦੁਆਰਾ ਨਿਯੁਕਤੀ | ਮਹਾਂਦੀਪੀ ਕਾਂਗਰਸ |
| ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
| ਤੋਂ ਬਾਅਦ | ਹੈਨਰੀ ਨਾਕਸ (ਸੈਨਾ ਦਾ ਉੱਚ ਅਧਿਕਾਰੀ) |
| ਦੂਜੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ ਵਰਜਿਨੀਆ ਤੋਂ | |
| ਦਫ਼ਤਰ ਵਿੱਚ ੧੦ ਮਈ, ੧੭੭੫ – ੧੫ ਜੂਨ, ੧੭੭੫ | |
| ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
| ਤੋਂ ਬਾਅਦ | ਥਾਮਸ ਜੈਫ਼ਰਸਨ |
| ਪਹਿਲੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ ਵਰਜਿਨੀਆ ਤੋਂ | |
| ਦਫ਼ਤਰ ਵਿੱਚ ੫ ਸਤੰਬਰ, ੧੭੭੪ – ੨੬ ਅਕਤੂਬਰ, ੧੭੭੪ | |
| ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
| ਤੋਂ ਬਾਅਦ | ਅਹੁਦੇ ਦੀ ਮਨਸੂਖ਼ੀ |
| ਨਿੱਜੀ ਜਾਣਕਾਰੀ | |
| ਜਨਮ | ੨੨ ਫ਼ਰਵਰੀ ੧੭੩੨ ਵੈਸਟਮੋਰਲੈਂਡ, ਵਰਜਿਨੀਆ, ਬਰਤਾਨਵੀ ਅਮਰੀਕਾ |
| ਮੌਤ | ੧੪ ਦਸੰਬਰ ੧੭੯੯ ਮਾਊਂਟ ਵਰਨਾਨ, ਵਰਜਿਨੀਆ, ਸੰਯੁਕਤ ਰਾਜ |
| ਕਬਰਿਸਤਾਨ | ਵਾਸ਼ਿੰਗਟਨ ਪਰਵਾਰ ਦੀ ਸਮਾਧ ਮਾਊਂਟ ਵਰਨਾਨ, ਵਰਜਿਨੀਆ |
| ਸਿਆਸੀ ਪਾਰਟੀ | ਕੋਈ ਨਹੀਂ |
| ਜੀਵਨ ਸਾਥੀ | ਮਾਰਥਾ ਡੈਂਡਰਿਜ ਕਸਟਿਸ |
| ਪੁਰਸਕਾਰ | ਕਾਂਗਰਸੀ ਸੋਨ ਤਗਮਾ ਕਾਂਗਰਸ ਦਾ ਧੰਨਵਾਦ |
| ਦਸਤਖ਼ਤ | |
| ਫੌਜੀ ਸੇਵਾ | |
| ਵਫ਼ਾਦਾਰੀ | ਫਰਮਾ:Country data ਸੰਯੁਕਤ ਬਾਦਸ਼ਾਹੀ ਸੰਯੁਕਤ ਬਾਦਸ਼ਾਹੀ ਫਰਮਾ:Country data ਸੰਯੁਕਤ ਅਮਰੀਕਾ ਸੰਯੁਕਤ ਬਾਦਸ਼ਾਹੀ |
| ਬ੍ਰਾਂਚ/ਸੇਵਾ | ਵਰਜਿਨੀਆ ਸੂਬਾਈ ਸੈਨਾ ਮਹਾਂਦੀਪੀ ਸੈਨਾ ਸੰਯੁਕਤ ਰਾਜ ਸੈਨਾ |
| ਸੇਵਾ ਦੇ ਸਾਲ | ਨਾਗਰਿਕ ਸੈਨਾ: ੧੭੫੨–੧੭੫੮ ਮਹਾਂਦੀਪੀ ਸੈਨਾ: ੧੭੭੫–੧੭੮੩ ਸੰਯੁਕਤ ਰਾਜ ਸੈਨਾ: ੧੭੯੮–੧੭੯੯ |
| ਰੈਂਕ | |
| ਕਮਾਂਡ | ਵਰਜਿਨੀਆ ਬਸਤੀ ਦੀ ਰਜਮੰਟ ਮਹਾਂਦੀਪੀ ਸੈਨਾ ਸੰਯੁਕਤ ਰਾਜ ਸੈਨਾ |
| ਲੜਾਈਆਂ/ਜੰਗਾਂ | ਫ਼ਰਾਂਸੀਸੀ ਅਤੇ ਭਾਰਤੀ ਯੁੱਧ • ਜੂਮਨਵਿਲ ਗਲੈਨ ਦੀ ਜੰਗ • ਨਸੈਸਿਟੀ ਕਿਲ੍ਹੇ ਦੀ ਜੰਗ • ਬ੍ਰੈਡਾਕ ਐਕਸਪੀਡੀਸ਼ਨ • ਮੋਨੋਨਗਾਹੇਲਾ ਦੀ ਜੰਗ • ਫ਼ੋਰਬਸ ਇਅਕਸੀਪੀਡੀਸ਼ਨ ਅਮਰੀਕੀ ਇਨਕਲਾਬੀ ਯੁੱਧ • ਬੋਸਟਨ ਅੰਦੋਲਨ • ਨਿਊ ਯਾਰਕ ਅਤੇ ਨਿਊ ਜਰਸੀ ਅੰਦੋਲਨ • ਫ਼ਿਲਾਡੈਲਫ਼ੀਆ ਅੰਦੋਲਨ • ਯਾਰਕਟਾਊਨ ਅੰਦੋਲਨ |
| ^ ਪਹਿਲੇ ਰਾਸ਼ਟਰਪਤੀ ਕਾਰਜਕਾਲ ਦਾ ਅਰੰਭ ੪ ਮਾਰਚ ਨੂੰ ਹੁੰਦਾ ਹੈ। ੬ ਅਪ੍ਰੈਲ ਨੂੰ ਕਾਂਗਰਸ ਨੇ ਚੌਣ ਸਬੰਧੀ ਕਾਲਜ ਦੀਆਂ ਵੋਟਾਂ ਗਿਣੀਆਂ ਅਤੇ ਰਾਸ਼ਟਰਪਤੀ ਨੂੰ ਪ੍ਰਮਾਣਤ ਕੀਤਾ। ੩੦ ਅਪ੍ਰੈਲ ਨੂੰ ਵਾਸ਼ਿੰਗਟਨ ਨੇ ਸਹੁੰ ਚੁੱਕੀ ਸੀ। | |
ਜਾਰਜ ਵਾਸ਼ਿੰਗਟਨ (੨੨ ਫ਼ਰਵਰੀ, ੧੭੩੨ – ੧੪ ਦਸੰਬਰ, ੧੭੯੯) ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ (੧੭੮੯–੧੭੯੭); ਅਮਰੀਕੀ ਇਨਕਲਾਬੀ ਯੁੱਧ ਮੌਕੇ ਮਹਾਂਦੀਪੀ ਫੌਜ ਦਾ ਚੀਫ਼ ਕਮਾਂਡਰ ਅਤੇ ਸੰਯੁਕਤ ਰਾਜ ਦੇ ਸਥਾਪਕ ਪੁਰਖਿਆਂ ਵਿੱਚੋਂ ਇੱਕ ਸੀ।
- ↑ Encyclopedia Of The Enlightenment Ellen Judy Wilson, Peter Hanns Reill, 2004 p. 148, retrieved 2012-04-26
- ↑ ਫਰਮਾ:Cite audio