ਵਿਸਕਾਂਸਨ
ਦਿੱਖ
| ਵਿਸਕਾਂਸਨ ਦਾ ਰਾਜ | |||||
| |||||
| ਉੱਪ-ਨਾਂ: ਬਿੱਜੂ ਰਾਜ; ਅਮਰੀਕਾ ਦੀ ਡੇਅਰੀ | |||||
| ਮਾਟੋ: Forward "ਅਗਾਂਹ" | |||||
Wisconsin highlighted | |||||
| ਵਸਨੀਕੀ ਨਾਂ | ਵਿਸਕਾਂਸਨੀ | ||||
| ਰਾਜਧਾਨੀ | ਮੈਡੀਸਨ | ||||
| ਸਭ ਤੋਂ ਵੱਡਾ ਸ਼ਹਿਰ | ਮਿਲਵਾਕੀ | ||||
| ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਮਿਲਵਾਕੀ ਮਹਾਂਨਗਰੀ ਇਲਾਕਾ | ||||
| ਰਕਬਾ | ਸੰਯੁਕਤ ਰਾਜ ਵਿੱਚ ੨੩ਵਾਂ ਦਰਜਾ | ||||
| - ਕੁੱਲ | 65,497.82 sq mi (169,639 ਕਿ.ਮੀ.੨) | ||||
| - ਚੁੜਾਈ | 260 ਮੀਲ (420 ਕਿ.ਮੀ.) | ||||
| - ਲੰਬਾਈ | 310 ਮੀਲ (500 ਕਿ.ਮੀ.) | ||||
| - % ਪਾਣੀ | 17 | ||||
| - ਵਿਥਕਾਰ | 42° 37′ N to 47° 05′ N | ||||
| - ਲੰਬਕਾਰ | 86° 46′ W to 92° 53′ W | ||||
| ਅਬਾਦੀ | ਸੰਯੁਕਤ ਰਾਜ ਵਿੱਚ ੨੦ਵਾਂ ਦਰਜਾ | ||||
| - ਕੁੱਲ | 5,726,398 (੨੦੧੨ ਦਾ ਅੰਦਾਜ਼ਾ)[1] | ||||
| - ਘਣਤਾ | 105/sq mi (40.6/km2) ਸੰਯੁਕਤ ਰਾਜ ਵਿੱਚ 23rd ਦਰਜਾ | ||||
| - ਮੱਧਵਰਤੀ ਘਰੇਲੂ ਆਮਦਨ | $47,220 (੧੫ਵਾਂ) | ||||
| ਉਚਾਈ | |||||
| - ਸਭ ਤੋਂ ਉੱਚੀ ਥਾਂ | ਟਿਮਜ਼ ਪਹਾੜੀ[2][3] 1,951 ft (595 m) | ||||
| - ਔਸਤ | 1,050 ft (320 m) | ||||
| - ਸਭ ਤੋਂ ਨੀਵੀਂ ਥਾਂ | ਮਿਸ਼ੀਗਨ ਝੀਲ[2][3] 579 ft (176 m) | ||||
| ਸੰਘ ਵਿੱਚ ਪ੍ਰਵੇਸ਼ | ੨੯ ਮਈ ੧੮੪੮ (੩੦ਵਾਂ) | ||||
| [[ਵਿਸਕਾਂਸਨ Wisconsin ਦਾ ਰਾਜਪਾਲ|ਰਾਜਪਾਲ]] |
ਸਕਾਟ ਵਾਕਰ (R) | ||||
| [[Lieutenant Governor of ਵਿਸਕਾਂਸਨ Wisconsin|ਲੈਫਟੀਨੈਂਟ ਰਾਜਪਾਲ]] |
ਰਿਬੈਕਾ ਕਲੀਫ਼ਿਸ਼ (R) | ||||
| ਵਿਧਾਨ ਸਭਾ | ਵਿਸਕਾਂਸਨ ਵਿਧਾਨ ਸਭਾ | ||||
| - ਉਤਲਾ ਸਦਨ | ਸੈਨੇਟ | ||||
| - ਹੇਠਲਾ ਸਦਨ | ਰਾਜ ਸਭਾ | ||||
| [[List of United States Senators from ਵਿਸਕਾਂਸਨ Wisconsin|ਸੰਯੁਕਤ ਰਾਜ ਸੈਨੇਟਰ]] |
ਰੌਨ ਜਾਨਸਨ (R) ਟੈਮੀ ਬਾਲਡਵਿਨ (D) | ||||
| ਸੰਯੁਕਤ ਰਾਜ ਸਦਨ ਵਫ਼ਦ | ੫ ਗਣਤੰਤਰੀ, ੩ ਲੋਕਤੰਤਰੀ ([[United States congressional delegations from ਵਿਸਕਾਂਸਨ Wisconsin|list]]) | ||||
| ਸਮਾਂ ਜੋਨ | ਕੇਂਦਰੀ: UTC-੬]/-੫ | ||||
| ਛੋਟੇ ਰੂਪ | WI Wis. US-WI | ||||
| ਵੈੱਬਸਾਈਟ | www | ||||
ਵਿਸਕਾਂਸਨ (/wɪsˈkɒnsən/ (
ਸੁਣੋ)) ਮੱਧ-ਉੱਤਰੀ ਸੰਯੁਕਤ ਰਾਜ ਵਿੱਚ ਮਿਡ-ਵੈਸਟ ਅਤੇ ਗਰੇਟ ਲੇਕਜ਼ ਖੇਤਰਾਂ ਵਿੱਚ ਸਥਿੱਤ ਇੱਕ ਰਾਜ ਹੈ। ਇਸਦੀਆਂ ਹੱਦਾਂ ਪੱਛਮ ਵੱਲ ਮਿਨੇਸੋਟਾ, ਦੱਖਣ-ਪੱਛਮ ਵੱਲ ਆਇਓਵਾ, ਦੱਖਣ ਵੱਲ ਇਲੀਨਾਏ, ਪੂਰਬ ਵੱਲ ਮਿਸ਼ੀਗਨ ਝੀਲ, ਉੱਤਰ-ਪੂਰਬ ਵੱਲ ਮਿਸ਼ੀਗਨ ਅਤੇ ਉੱਤਰ ਵੱਲ ਸੁਪਿਰੀਅਰ ਝੀਲ ਨਾਲ਼ ਲੱਗਦੀਆਂ ਹਨ। ਇਸਦੀ ਰਾਜਧਾਨੀ ਮੈਡੀਸਨ ਅਤੇ ਸਭ ਤੋਂ ਵੱਡਾ ਸ਼ਹਿਰ ਮਿਲਵਾਕੀ ਹੈ। ਇਸ ਰਾਜ ਵਿੱਚ ੭੨ ਕਾਊਂਟੀਆਂ ਹਨ।
- ↑ "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. Retrieved December 24, 2012.
- ↑ 2.0 2.1 "Elevations and Distances in the United States". United States Geological Survey. 2001. Retrieved October 24, 2011.
- ↑ 3.0 3.1 Elevation adjusted to North American Vertical Datum of 1988.
