ਸਮੱਗਰੀ 'ਤੇ ਜਾਓ

ਆਰਕਟਿਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Legobot (ਗੱਲ-ਬਾਤ | ਯੋਗਦਾਨ) (Bot: Migrating 1 interwiki links, now provided by Wikidata on d:q25322 (translate me)) ਵੱਲੋਂ ਕੀਤਾ ਗਿਆ 19:24, 2 ਅਪਰੈਲ 2013 ਦਾ ਦੁਹਰਾਅ
ਆਰਕਟਿਕ ਦੀ ਸਥਿਤੀ
ਆਰਕਟਿਕ ਖੇਤਰ ਦਾ ਬਨਾਵਟੀ ਤੌਰ 'ਤੇ ਰੰਗਿਆ ਧਰਾਤਲੀ ਨਕਸ਼ਾ।
ਇਸੇ ਖੇਤਰ ਦਾ MODIS ਚਿੱਤਰ।

ਆਰਕਟਿਕ (/[invalid input: 'icon']ˈɑːrktɪk/ ਜਾਂ /ˈɑːrtɪk/) ਧਰਤੀ ਦੇ ਸਭ ਤੋਂ ਉੱਤਰੀ ਹਿੱਸੇ ਵਿੱਚ ਸਥਿੱਤ ਇੱਕ ਧਰੁਵੀ ਖੇਤਰ ਹੈ। ਇਸ ਵਿੱਚ ਆਰਕਟਿਕ ਮਹਾਂਸਾਗਰ ਅਤੇ ਕੈਨੇਡਾ, ਰੂਸ, ਡੈੱਨਮਾਰਕ (ਗਰੀਨਲੈਂਡ), ਨਾਰਵੇ, ਸੰਯੁਕਤ ਰਾਜ (ਅਲਾਸਕਾ), ਸਵੀਡਨ, ਫ਼ਿਨਲੈਂਡ ਅਤੇ ਆਈਸਲੈਂਡ ਦੇ ਹਿੱਸੇ ਸ਼ਾਮਲ ਹਨ। ਆਰਕਟਿਕ ਖੇਤਰ ਵਿੱਚ ਇੱਕ ਵਿਸ਼ਾਲ ਬਰਫ਼ ਨਾਲ਼ ਢਕਿਆ ਸਮੁੰਦਰ ਹੈ ਜਿਸ ਦੁਆਲੇ ਰੁੱਖਹੀਣ ਜੰਮੀ ਹੋਈ ਧਰਤੀ ਹੈ।