ਕਿੰਗਸਟਾਊਨ
{{ਜਾਣਕਾਰੀਡੱਬਾ ਬਸਤੀ |ਅਧਿਕਾਰਕ_ਨਾਂ = ਕਿੰਗਸਟਾਊਨ |ਦੇਸੀ_ਨਾਂ = Kingstown |ਉਪਨਾਮ = "ਡਾਟਾਂ ਦਾ ਸ਼ਹਿਰ"[1] |ਬਸਤੀ_ਕਿਸਮ = ਸ਼ਹਿਰ ਅਤੇ ਰਾਜਧਾਨੀ |ਚਿੱਤਰ_ਦਿੱਸਹੱਦਾ = Montage of Kingstown.JPG |ਚਿੱਤਰਅਕਾਰ = 275px |ਚਿੱਤਰ_ਸਿਰਲੇਖ =ਕਿੰਗਸਟਾਊਨ, ਸੇਂਟ ਵਿਨਸੈਂਟ |image_flag = |image_size = |image_seal = |seal_size = |image_shield = |shield_size = |image_blank_emblem = |blank_emblem_type = |blank_emblem_size = |ਚਿੱਤਰ_ਨਕਸ਼ਾ = Kingstown.png |ਨਕਸ਼ਾਅਕਾਰ = 250px |ਨਕਸ਼ਾ_ਸਿਰਲੇਖ = ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਵਿੱਚ ਸਥਿਤੀ |ਚਿੱਤਰ_ਨਕਸ਼ਾ੧ = Map of Kingstown.PNG |ਨਕਸ਼ਾਅਕਾਰ੧ = 200px |ਨਕਸ਼ਾ_ਸਿਰਲੇਖ੧ = ਕਿੰਗਸਟਾਊਨ ਦਾ ਨਕਸ਼ਾ |image_dot_map = |dot_mapsize = |dot_map_caption = |dot_x = |dot_y = |pushpin_map = |pushpin_label_position = |pushpin_map_caption = |pushpin_mapsize = |coordinates_region = VC |ਉਪਵਿਭਾਗ_ਕਿਸਮ = ਦੇਸ਼ |ਉਪਵਿਭਾਗ_ਨਾਂ = ਫਰਮਾ:Country data ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼
ਕਿੰਗਸਟਾਊਨ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਦੀ ਰਾਜਧਾਨੀ, ਮੁੱਖ ਬੰਦਰਗਾਹ ਅਤੇ ਪ੍ਰਮੁੱਖ ਵਪਾਰਕ ਕੇਂਦਰ ਹੈ। ਇਸਦੀ ਅਬਾਦੀ ੨੫,੪੧੮ (੨੦੦੫) ਹੈ ਅਤੇ ਇਹ ਦੇਸ਼ ਦੀ ਖੇਤਰਫਲ ਪੱਖੋਂ ਸਭ ਤੋਂ ਵੱਡੀ ਬਸਤੀ ਹੈ। ਇਹ ਦੇਸ਼ ਦੇ ਖੇਤੀਬਾੜੀ ਉਦਯੋਗ ਅਤੇ ਸੈਰ-ਸਪਾਟੇ ਦਾ ਕੇਂਦਰ ਹੈ। ਇਹ ਸੇਂਟ ਵਿਨਸੈਂਟ ਦੇ ਦੱਖਣ-ਪੱਛਮੀ ਕੋਨੇ ਵਿੱਚ ਸੇਂਟ ਜਾਰਜ ਪਾਦਰੀ-ਸੂਬੇ ਵਿੱਚ ਸਥਿੱਤ ਹੈ। ਇੱਥੇ ਬਹੁਤ ਸਾਰੇ ਬਜ਼ਾਰ, ਖਾਣ-ਪੀਣ ਦੀਆਂ ਥਾਂਵਾਂ ਅਤੇ ਦੁਕਾਨਾਂ ਹਨ।