ਸਮੱਗਰੀ 'ਤੇ ਜਾਓ

ਦਮਸ਼ਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਮਸ਼ਕ
Map
Interactive map of ਦਮਸ਼ਕ
ਸਮਾਂ ਖੇਤਰਯੂਟੀਸੀ+੨
 • ਗਰਮੀਆਂ (ਡੀਐਸਟੀ)ਯੂਟੀਸੀ+੩

ਦਮਸ਼ਕ (ਅਰਬੀ: دمشق / ਦਿਮਸ਼ਕ, ਸੀਰੀਆ ਵਿੱਚ ਆਮ ਤੌਰ 'ਤੇ ਅਸ਼-ਸ਼ਮ) ਅਤੇ ਉਪਨਾਮ ਜਾਸਮਿਨ ਦਾ ਸ਼ਹਿਰ (ਅਰਬੀ: مدينة الياسمين / ਮਦੀਨਤ ਅਲ-ਯਾਸਮੀਨ), ਸੀਰੀਆ ਦੀ ਰਾਜਧਾਨੀ ਅਤੇ ਅਲੇਪੋ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀਆਂ ਹੱਦਾਂ ਦੱਖਣ ਵੱਲ ਕੁਨੇਤਰਾ, ਦੱਰਾ ਅਤੇ ਅਸ-ਸੁਵੈਦਾ, ਪੂਰਬ ਵੱਲ ਜਾਰਡਨ, ਉੱਤਰ ਵੱਲ ਹੋਮਸ ਅਤੇ ਪੱਛਮ ਵੱਲ ਲਿਬਨਾਨ ਨਾਲ ਲੱਗਦੀਆਂ ਹਨ। ਇਹ ਦੇਸ਼ ਦੀਆਂ ਚੌਦਾਂ ਰਾਜਪਾਲੀਆਂ ਵਿੱਚੋਂ ਇੱਕ ਦੀ ਰਾਜਧਾਨੀ ਵੀ ਹੈ। ਇਹ ਦੁਨੀਆਂ ਦੇ ਸਭ ਤੋਂ ਪੁਰਾਣੇ ਲਗਾਤਾਰ ਅਬਾਦ ਰਹਿਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੋਣ ਤੋਂ ਇਲਾਵਾ ਲੇਵਾਂਤ ਦਾ ਇੱਕ ਪ੍ਰਮੁੱਖ ਸੱਭਿਆਚਾਰਕ ਅਤੇ ਧਾਰਮਿਕ ਕੇਂਦਰ ਹੈ। ੨੦੦੩ ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ ੧੭.੧ ਲੱਖ ਹੈ।[1]

  1. 1.0 1.1 Central Bureau Of Statistics in Syria: Chapter 2: Population & Demographic Indicators Table 3: Estimates of Population actually living in Syria in 31 December 2011 by Mohafazat and six (in thousands)
  2. Albaath.news statement by the governor of Damascus, Syria (ਅਰਬੀ), ਅਪ੍ਰੈਲ ੨੦੧੦