ਸਮੱਗਰੀ 'ਤੇ ਜਾਓ

ਕੋਚੇਰਿਲ ਰਮਣ ਨਾਰਾਇਣਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਚੇਰਿਲ ਰਮਣ ਨਾਰਾਇਣਨ
കോച്ചേരില്‍ രാമന്‍ നാരായണന്‍
ਭਾਰਤ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
੨੫ ਜੁਲਾਈ ੧੯੯੭ – ੨੫ ਜੁਲਾਈ ੨੦੦੨
ਪ੍ਰਧਾਨ ਮੰਤਰੀਇੰਦਰ ਕੁਮਾਰ ਗੁਜਰਾਲ
ਅਟਲ ਬਿਹਾਰੀ ਵਾਜਪਾਈ
ਉਪ ਰਾਸ਼ਟਰਪਤੀਕ੍ਰਿਸ਼ਨ ਕਾਂਤ
ਤੋਂ ਪਹਿਲਾਂਸ਼ੰਕਰ ਦਿਆਲ ਸ਼ਰਮਾ
ਤੋਂ ਬਾਅਦਏ ਪੀ ਜੇ ਅਬਦੁਲ ਕਲਾਮ
ਭਾਰਤ ਦੇ ਉਪ-ਰਾਸ਼ਟਰਪਤੀ
ਦਫ਼ਤਰ ਵਿੱਚ
੨੧ ਅਗਸਤ ੧੯੯੨ – ੨੪ ਜੁਲਾਈ ੧੯੯੭
ਰਾਸ਼ਟਰਪਤੀਸ਼ੰਕਰ ਦਿਆਲ ਸ਼ਰਮਾ
ਤੋਂ ਪਹਿਲਾਂਸ਼ੰਕਰ ਦਿਆਲ ਸ਼ਰਮਾ
ਤੋਂ ਬਾਅਦਕ੍ਰਿਸ਼ਨ ਕਾਂਤ
ਨਿੱਜੀ ਜਾਣਕਾਰੀ
ਜਨਮ(1920-10-27)27 ਅਕਤੂਬਰ 1920
ਪੇਰੂਮਤਨਮ, ਤਰਾਵਨਕੋਰ (ਹੁਣ ਭਾਰਤ)
ਮੌਤ9 ਨਵੰਬਰ 2005(2005-11-09) (ਉਮਰ 85)
ਨਵੀਂ ਦਿੱਲੀ, ਭਾਰਤ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਅਲਮਾ ਮਾਤਰਯੂਨੀਵਰਸਿਟੀ ਆੱਫ਼ ਕੇਰਲਾ
ਲੰਡਨ ਸਕੂਲ ਆੱਫ਼ ਇਕਨੌਮਿਕਸ

ਕੋੱਚੇਰੀ ਰਾਮਣ ਨਾਰਾਇਣਨ (ਕੇ ਆਰ ਨਰਾਇਣ) ਭਾਰਤ ਦੇ ਪਹਿਲੇ ਦਲਿਤ ਰਾਸ਼ਟਰਪਤੀ ਸਨ। ਨਾਰਾਇਣਨ ਤਰਾਵਣਕੋਰ ਯੂਨੀਵਰਸਿਟੀ ਤੋਂਚੋਂ ਅੰਗਰੇਜ਼ੀ ਵਿਚ ਸਨਾਤਕੋੱਤਰ ਖ਼ਿਤਾਬ ਹਾਸਲ ਕਰਨ ਦੇ ਬਾਅਦ ਲੰਦਨ ਸਕੂਲ ਆਫ ਇਕੋਨੋਮਿਕਸ ਵਿਚ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ।